ਅਕਲ ਹੁੰਦੀ ਜੇ ਰਾਝੇ ਨੂੰ MILK ਵੇਚ ਕੇ DIARY ਪਾ ਲੈਦਾ,,,ਪੜਿਆ ਹੁੰਦਾ ਜੇ ਚਾਰ ਅਖਰ ਰਾਝਾ ਗੱਲ ਕਾਨੂੰਨ ਦੀ ਜੇਬ ਚ ਪਾ ਲੈਦਾ,,,,ਜਦੋ ਦੇਖਦਾ ਹੀਰ ਹੋ ਗੇਈ ਜਵਾਨ,,ਜਾ ਕੇ COURT MARRIGE ਕਰਵਾ ਲੈਦਾ,,,,...ਕਾਸ਼ ਡੁਬਣ ਤੋ ਪਹਿਲਾ ਸੋਹਣੀ PHONE ਕਰਦੀ,,,ਮਹਿਵਾਲ BOAT ਤੇ ਮਗਵਾ ਲੈਦਾ,,,,ਜੇ ਪਤਾ ਹੁੰਦਾ ਬੱਕੀ ਨੇ ਧੋਖਾ ਦੇਣਾ,,,ਮਿਰਜਾ ਬੱਕੀ ਦੀ ਥਾ BULLET ਮਗਵਾ ਲੈਦਾ ,,,ਮਜਨੂੰ ਨੂੰ ਪੱਤਾ ਹੁੰਦਾ ਸਿਰ ਉਸਦੇ ਪੈਣੇ ਪਥਰ,,,,ਓਹ ਸਿਰ ਤੇ HELMET ਪਾ ਲੈਦਾ,,,...........RooP
Posted on: Thu, 20 Mar 2014 07:10:00 +0000
Trending Topics
Recently Viewed Topics
© 2015