ਅਕਲ ਹੁੰਦੀ ਜੇ ਰਾਝੇ ਨੂੰ MILK - TopicsExpress



          

ਅਕਲ ਹੁੰਦੀ ਜੇ ਰਾਝੇ ਨੂੰ MILK ਵੇਚ ਕੇ DIARY ਪਾ ਲੈਦਾ,,, ਪੜਿਆ ਹੁੰਦਾ ਜੇ ਚਾਰ ਅਖਰ ਰਾਝਾ ਗੱਲ ਕਾਨੂੰਨ ਦੀ ਜੇਬ ਚ ਪਾ ਲੈਦਾ,,,, ਜਦੋ ਦੇਖਦਾ ਹੀਰ ਹੋ ਗੇਈ ਜਵਾਨ,,ਜਾ ਕੇ COURT MARRIGE ਕਰਵਾ ਲੈਦਾ,,,, ... ਕਾਸ਼ ਡੁਬਣ ਤੋ ਪਹਿਲਾ ਸੋਹਣੀ PHONE ਕਰਦੀ,,, ਮਹਿਵਾਲ BOAT ਤੇ ਮਗਵਾ ਲੈਦਾ,,,, ਜੇ ਪਤਾ ਹੁੰਦਾ ਬੱਕੀ ਨੇ ਧੋਖਾ ਦੇਣਾ,,, ਮਿਰਜਾ ਬੱਕੀ ਦੀ ਥਾ BULLET ਮਗਵਾ ਲੈਦਾ ,,, ਮਜਨੂੰ ਨੂੰ ਪੱਤਾ ਹੁੰਦਾ ਸਿਰ ਉਸਦੇ ਪੈਣੇ ਪਥਰ,,,, ਓਹ ਸਿਰ ਤੇ HELMET ਪਾ ਲੈਦਾ,,
Posted on: Tue, 19 Nov 2013 01:32:57 +0000

Trending Topics



er 7 Channel
howtoplanforawedding.net/ways-to-have-a-wedding-without-stress-5/
Encouraging Word For The Day: For I know the plans I have for

Recently Viewed Topics




© 2015