ਇੱਕ ਸੁਨੇਹਾ ਮੁੰਡਿਆਂ ਲਈ....! ਕੁੜੀਆਂ ਸਿਰਫ਼ ਮਸ਼ੂਕਾਂ ਨਹੀ........! ਕੁਝ ਹੋਰ ਵੀ ਹੁੰਦੀਆਂ ਨੇ ਮਾਂ,ਭੈਣ,ਧੀ ਜਿਹੇ ਰਿਸ਼ਤਿਆ ਦੀ ਇੱਕ ਡੋਰ ਵੀ ਹੁੰਦੀਆਂ ਨੇ....! ਇੱਕ ਸੁਨੇਹਾ ਕੁੜੀਆਂ ਲਈ,,,,! ਬਾਪ ਦੀ ਪੱਗ ਕੱਪੜੇ ਦੀ ਨਹੀ,,,,,ਧੀ ਦੇ ਜਿਸਮ ਦੀ ਬਣੀ ਹੁੰਦੀ ਹੈ ਜਿੱਥੇ ਧੀ ਜਾਂਦੀ ਪੱਗ ਵੀ ਨਾਲ ਜਾਂਦੀ ਹੈ,,,,,! Meenu kaur
Posted on: Wed, 28 Aug 2013 12:19:14 +0000