ਜੇ ਅਸੀਂ ਐਨਕ ਲਾਈਏ ਤਾ Actor ਜੇ ਤੁਸੀਂ ਲਾਓ ਤਾ Katrina.. ਸਾਡਾ ਕਬੂਤਰ - ਕਬੂਤਰ ਤੇ ਤੋਹਡਾ ਕਬੂਤਰ Cheena.. ਤੁਸੀਂ ਪਿਛੇ ਲਾਉਦੇ ਤਾਹੀ ਤਾ ਅਸੀਂ ਪਿਛੇ ਆਉਦੇ.. ਇਕ ਤੋਹਡੇ ਕਰਕੇ Facebook ਤੇ Account ਬਣਾਉਦੇ.. ਜੇ ਅਸੀਂ ਕਰੀਏ ਤਾ ਵਿਹਲੇ ਜੇ ਤੁਸੀਂ ਕਰੋ ਤਾ chat.. ਸਾਡੀ ਬਿੱਲੀ - ਬਿੱਲੀ ਤੇ ਤੋਹਡੀ ਬਿੱਲੀ cat.. ਜੇ ਤੁਸੀਂ Smile ਕਰੋ ਤਾ ਹੋ ਜਾਦਾ World ਪਾਗਲ.. ਜੇ ਅਸੀਂ ਹੱਸੀਏ ਤਾ ਲੋਕੀ ਕਹਿਦੇ ਸਾਲਾ ਪਾਗਲ.. ਸਾਡੀਆ ਗੱਲਾFukria ਗੱਲਾ ਤੇ ਤੋਹਡੀਆ ਗੱਲਾ joke.. ਸਾਡਾ ਕੁੱਕੜ - ਕੁੱਕੜ ਤੇ ਤੋਹਡਾ ਕੁੱਕੜ cock..
Posted on: Thu, 11 Jul 2013 03:16:25 +0000