ਜੱਟਾਂ ਦੇ ਮੁੰਡੇ ਆ ਬਸ ਦਸਵੀ - TopicsExpress



          

ਜੱਟਾਂ ਦੇ ਮੁੰਡੇ ਆ ਬਸ ਦਸਵੀ ਹੀ ਕੀਤੀ ਆ..ਮੋਟਰਾ ਤੇ ਬੈਠ ਬੈਠ ਦਾਰੂ ਬੜੀ ਪੀਤੀ ਆ...ਕਿਹੜਾ ਓਥੇ ਲੱਗਣਾ ਸੀ ਡੀ.ਸੀ ਬਹੁਤਾ ਪੜ ਕੇ...ਆ ਗਏ canada ਜਹਾਜ ਚੜ ਕੇ...ਬਈ canada ਚ ਟੈਕਸੀ ਚਲਾਉਣ ਲੱਗ ਪਏ..o ਸੜਕਾ ਤੇ ਡਾਲਰ ਕਮਾਉਣ ਲੱਗ ਪਏ...ਬਈ ਏਥੇ ਮੋਜਾ ਲੁੱਟਦੇ ਆ weakend nu...ਤਾ ਵੀ ਦਿਲ ਚੰਦਰਾ ਨਾ ਭੁੱਲੇ ਪਿੰਡ ਨੂੰ...ਹੈਗਾ ਏਥੇ ਯਾਰੋ ਖੁੱਲਾ ਪੀਣ ਖਾਣ ਲਈ...ਤਾ ਵੀ ਚਿੱਤ ਕਾਹਲਾ ਪਵੇ ਦੇਸ ਜਾਣ ਲਈ...ਮੇਰੀ ਚੱਲੇ ਦੇ ਦਿਆਂ ਜਵਾਬ ਸਾਹਬ ਨੂ..o ਵੱਟੋ ਵੱਟੀ ਪੈਕੇ ਭੱਜ ਜਾ ਪੰਜਾਬ ਨੂ...ਚੰਗੀ job ਉਤੇ ਹੋਗੇ ਜਦੋ ਫਿੱਟ ਬਈ....ਹੋਲੀ ਹੋਲੀ ਕੰਮ ਆਪੇ ਹੋਜੂ set ਬਈ...ਗੋਰੀਆ ਨਾਲ ਯਾਰੀ ਲਾਉਣੀ ਫੇਰ ਜੱਟ ਨੇ...ਲੈਣੀ ਲਾਲ ਰੰਗ ਦੀ ਫਰਾਰੀ ਫੇਰ ਜੱਟ ਨੇ...ਬਾਪੂ ਦੀ ਵੀ ਮੁੱਛ ਦਾ ਖਿਆਲ ਰੱਖਣਾ...INDIA ਦਾ ਹਿਸਾਬ ਵੀ ਨਾਲੋ ਨਾਲ ਰੱਖਣਾ...ਆਖਦੇ ਸ਼ਰੀਕ ਮੁੰਡਾ ਗਿਆ ਬਾਹਰ ਨੂੰ...ਦੋ ਸਾਲ ਲੱਗਣੇ ਨੇ P.R NU ....ਡਾਲਰਾ ਦਾ ਮੀਹ ਵੇਖੀ ਫੇਰ ਵਰਦਾ...ਪਿੰਡ ਆ ਕੇ ਕੋਠੀ ਪਾਊਂਗਾ ਪਰਾਰ ਨੂੰ....
Posted on: Fri, 28 Jun 2013 04:05:11 +0000

Trending Topics



he
She Didnt Need a Hysterectomy NY Medical Malpractice Attorney
Tonight I am honored to particiipate at the booklaunch of Jahn
145462347 MIAMI, FL - MAY 30: Dwyane Wade #3 of the Miami Heat
Dear Chamber Business Friends! A reminder that the deadline
Self Love and Self Deception Here are a few loosely connected

Recently Viewed Topics




© 2015