ਮਰਨੇ ਨੂੰ ਜਦ ਦਿਲ ਕਰੇ ਕਿਸੇ ਮਰਦੇ ਨੂੰ ਜੀਣਾ ਸਿਖਾ ਮੇਰੇ ਦੋਸਤਾ ਤੇਰੀ ਮੌਤ ਨਾਲ ਦੁਨੀਆ ਨੂੰ ਕੀ ਫਰਕ ਪੈਣੈ ਸੋਹਣੇ ਕੰਮਾਂ ਨਾਲ ਫਰਕ ਤੂੰ ਪਾ ਮੇਰੇ ਦੋਸਤਾ ਕਿਸੇ ਇੱਕ ਨੇ ਹੋਵੇਗੀ ਉਜਾੜੀ ਤੇਰੀ ਦੁਨੀਆ ਕਿਸੇ ਹੋਰ ਦੀ ਦੁਨੀਆ ਵਸਾ ਮੇਰੇ ਦੋਸਤਾ.....deep
Posted on: Fri, 15 Nov 2013 15:28:08 +0000
Trending Topics
Recently Viewed Topics
© 2015