ਮੈ Rabb ਨੂੰ ਕਿਹਾ "ਮੇਰੇ ਪੇਜ ਦੇ - TopicsExpress



          

ਮੈ Rabb ਨੂੰ ਕਿਹਾ "ਮੇਰੇ ਪੇਜ ਦੇ ਸਾਰੇ ਦੋਸਤਾ" ਨੂੰ ਖੁਸ਼ ਰਖਣਾ"" Rabb ji "ਕਹਿੰਦੇ ਠੀਕ ਏ" ਪਰ ਚਾਰ ਦਿਨ ਵਾਸਤੇ" "ਓ ਚਾਰ ਦਿਨ ਤੂੰ selectਕਰ" ਮੈ ਕਿਹਾ ਠੀਕ ਏ" "summer day" "winter day" "rainy day" "spring day" "Rabb" confused ਹੋ ਗਿਆ "ਕਹਿੰਦਾ ਨਹੀ"only three days" "ਮੈ ਕਿਹਾ ਠੀਕ ਏ" "yesterday" "today" "tomorrow" "Rabb" ਫਿਰ confused= only twodays" "ਮੈ ਕਿਹਾ"ok" "day" night" "Rabb" again confused onlyone" "mai ਕਿਹਾ ok" "everyday" "Rabb" ਹੱਸਣ ਲੱਗ ਪਿਆ" "ਕਹਿੰਦਾ ok ਬਾਬਾ ਮੇਰਾ ਪਿੱਛਾ ਛੱਡੋ" ਸਦਾ ਖੁਸ਼ ਰਹਿਣ ਤੇਰੇ ਯਾਰ"
Posted on: Wed, 07 Aug 2013 03:14:38 +0000

Recently Viewed Topics




© 2015