ਵਾਹ ਜੀ ਵਾਹ... ਇਦਾ ਦੀ ਬੋਲੰਦ - TopicsExpress



          

ਵਾਹ ਜੀ ਵਾਹ... ਇਦਾ ਦੀ ਬੋਲੰਦ ਹੋਂਸਲੇ ਵਾਲੀ ਭੈਣ ਹਰ ਇਕ ਘਰ ਹੋਵੇ ਤਾਂ ਕਿਆ ਬਾਤ ਹੋਵੇਗੀ ਸਾਡੀ ਕੋਮ ਦੀ.. ਵੇਸੇ ਗੁਰੂ ਸਾਹਿਬ ਨੇ ਜੋ ਸਿੰਘ ਅਤੇ ਕੋਰ ਸ਼ਬਦ ਸਾਡੀ ਝੋਲੀ ਪਾਇਆ ਹੈ | ਇੰਨਾ ਦਾ ਮਤਲਬ ਸਿੰਘ ਦਾ ਸ਼ੇਰ ਅਤੇ ਕੋਰ ਦਾ ਰਾਜਕੁਮਾਰ ( ਰਾਜੇ ਦਾ ਪੁਤਰ) ਹੈ | ਧੀਆਂ ਨੂੰ ਇੰਨਾ ਵਡਾ ਰਤਬਾ ਬਕਸ਼ਿਆ ਦਾਤਾਰ ਪਾਤਸ਼ਾਹ ਨੇ | ਜਿਉਂਦੇ ਵਸਦੇ ਰਹੋ..
Posted on: Sat, 18 Oct 2014 10:52:29 +0000

Trending Topics



ody" style="min-height:30px;">
companheiros e companheiras trabalhadores e trabalhadoras rurais
Classy Autos Super Intensity RED LED Dome / License Plate Light
UK Government and GMO industry collusion exposed (9th June 2014)

Recently Viewed Topics




© 2015