(1) ਇਜਤ ਕਰੌ ਇਜਤ ਪਾਓ (2)ਆਪਣੀ ਗਲਤੀ ਮੰਨਣਾ ਸਿਖੌ (3)ਸਲਾਹ ਸਭ ਨਾਲ ,ਪਰ ਫੈਸਲਾ ਅਪ ਲਵੌ (4)ਪਹਿਲਾ ਸੌਚੌ ਫਿਰ ਬੌਲੌ (5) ਹਰ ਹਾਲ ਵਿਚ ਸੰਤੁਸ਼ਟ ਰਹੌ (6)ਆਪਣਾ ਕੰਮ ਸਦਾ ਮਿਹਨਤ ਨਾਲ ਕਰੌ (7)ਕਦੇ ਕਦੇ ਬੌਲਣਾ ਵੀਸਿਖੌ (8) ਬਿਨਾ ਜਰੂਰਤ ਖਰੀਦਦਾਰੀ ਨਾ ਕਰੌ (9) ਬਿਨਾ ਕਾਰਨ ਦੁਸਰਿਆ ਦੇ ਝਗਡ਼ੇ ਚਨਾ ਪਵੌ (10) ਰੌਜਾਨਾ ਪਰਮਾਤਮਾਦਾ ਸਿਮਰਨ ਕਰੌ...
Posted on: Sat, 07 Sep 2013 07:40:00 +0000
Trending Topics
Recently Viewed Topics
© 2015