* A MOTHERS PAIN - PLEASE WATCH THIS VIDEO * ਇਕ ਮਾਂ - TopicsExpress



          

* A MOTHERS PAIN - PLEASE WATCH THIS VIDEO * ਇਕ ਮਾਂ ਦਾ ਦੁੱਖ - ਇਹ ਵਿਡੀੳ ਜਰੂਰ ਵੇਖੋ * Sikh political prisoner, Sandeep Singh, had been in prison for six years when he was murdered under suspicious circumstances. A few weeks ago, all the co-accused in Sandeep Singhs case, were fully acquitted by the court and free to return home. Where the Sikh Relief team are satisfied with the outcome of the court case, we are also saddened for Sandeep Singhs mother, as her son will never return home.... https://youtube/watch?v=yFZAKYy59HM ਸਿੱਖ ਸਿਆਸੀ ਕੈਦੀ ਸਨਦੀਪ ਸਿੰਘ ਜੇਲ੍ਹ ਵਿਚ ਨਜ਼ਰਬੰਦ ਸਨ ਜਦੋ ਉਹਨਾ ਦਾ ਕਤਲ ਸ਼ੱਕੀ ਹਾਲਾਤਾਂ ਵਿਚ ਕੀਤਾ ਗਿਆ। ਪਿੱਛਲੇ ਦਿੱਨੀ ਸਨਦੀਪ ਸਿੰਘ ਦੇ ਕੇਸ ਵਿਚ ਨਾਲ ਦੇ ਸਿੰਘਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਤੇ ਉਹ ਆਪਣੇ ਘਰੀਂ ਵਾਪਿਸ ਪਹੁੰਚੇ। ਜਿਥੇ ਸਿੱਖ ਰਲੀਫ ਨੂੰ ਇਸ ਕੇਸ ਦੀ ਸਫਲਤਾ ਦੀ ਬੁਹਤ ਖੁਸ਼ੀ ਹੋਈ ਉਥੇ ਸਾਨੂੰ ਅਫਸੋਸ ਵੀ ਹੈ ਕਿ ਸਨਦੀਪ ਸਿੰਘ ਦੀ ਮਾਂ ਦੇ ਘਰ ਚ ਘਾਟਾ ਕਦੇ ਵੀ ਪੂਰਾ ਨਹੀ ਹੋ ਸਕਦਾ। https://youtube/watch?v=yFZAKYy59HM
Posted on: Mon, 29 Dec 2014 21:32:00 +0000

Trending Topics



Recently Viewed Topics




© 2015