* A NEW BEGINNING FOR MALKEET SINGH - PLEASE WATCH THIS VIDEO - TopicsExpress



          

* A NEW BEGINNING FOR MALKEET SINGH - PLEASE WATCH THIS VIDEO MESSAGE FROM MALKEET SINGH * ਮਲਕੀਤ ਸਿੰਘ ਦਾ ਮੁੜ ਵਸੇਬਾ - ਹੁਣ ਉਹ ਇਜ਼ਤ ਮਾਣ ਨਾਲ ਪਰਿਵਾਰ ਦਾ ਪਾਲਣ ਪੋਸਣ ਕਰ ਸਕਣ ਗਏ- ਹੇਠਾਂ ਪੜ੍ਹੋ ਤੇ ਇਹ ਵਿਡੀੳ ਜਰੂਰ ਦੇਖੋ * In June this year, Sikh Relief (SOPW) secured the release of Malkeet Singh from Jammu Jail where he was falsely imprisoned for six years. Throughout that time, with your support we have provided all the welfare for him and his family, including an eye operation that his father, Joginder Singh, was in need of. It is with great pleasure that we are now able to provide Malkeet Singh with the means to earn a living through his own hard work and to run his household with dignity. As part of our rehabilitation package, we have begun the building of a car service station. If you wish to contribute to this worthy project, you will find the different ways to do so, here: prisonerwelfare.org/donations A SHORT VIDEO MESSAGE FROM MALKEET SINGH IN HIS OWN WORDS: youtube/watch?v=lx8PrpE2fCI ਤੁਹਾਨੂੰ ਯਾਦ ਹੋਵੇਗਾ ਏਸ ਸਾਲ ਦੇ ਜੂਨ ਮਹੀਨੇ ਚ ਭਾਈ ਮਲਕੀਤ ਸਿੰਘ ਜੰਮੂ ਜੇਲ੍ਹ ਚੋ 6 ਸਾਲ ਬਾਦ ਬਰੀ ਹੋਇ। ਉਹਨਾਂ ਦੇ ਕੇਸ ਦੀ ਪੈਰਵਾਈ ਅਤੇ ਪਰੀਵਾਰ ਦੀ ਸੇਵਾ ਸੰਭਾਲ ਤੁਹਾਡੇ ਸਹਿਯੋਗ ਨਾਲ ਸਿੱਖ ਰਲੀਫ (SOPW) ਨੇ ਕੀਤੀ ਹੈ। ਭਾਈ ਮਲਕੀਤ ਸਿੰਘ ਜੀ ਦੇ ਪਿਤਾ ਬਾਪੂ ਜੋਗਿੰਦਰ ਸਿੰਘ ਜੀ ਦਾ ਅੱਖਾਂ ਦਾ ਅਪਰੇਸ਼ਨ ਵੀ ਕਰਵਾਇਆ ਗਿਆ ਸੀ। ਤੁਹਾਡੇ ਚਲਦੇ ਸਹਿਯੋਗ ਨਾਲ ਹੁਣ ਮਲਕੀਤ ਸਿੰਘ ਲਈ ਕਾਰਾਂ ਦੀ ਸਰਵਿਸ ਸਟੇਸ਼ਨ ਦੀ ਉਸਾਰੀ ਕਰ ਰਹੇ ਹਾਂ। ਇਹ ਸਿੱਖ ਰਲੀਫ ਦੇ ਮੁੜ ਵਸੇਬੇ ਦੇ ਪ੍ਰੋਗਰਾਮ ਤਹਿਤ ਬਣਾਈ ਗਈ ਹੈ ਕਿਉਂ ਸਾਡਾ ਨਿਸ਼ਾਨਾ ਹੈ ਕਿ ਜਿਹੜੇ ਸਾਡੇ ਸਤਿਕਾਰਯੋਗ ਗੁਰਸਿੱਖ ਕਿਰਤ ਕਰਨ ਦੇ ਸੁਨਿਹਰੀ ਸਿਧਾਂਤ ਤੇ ਪਹਿਰਾ ਦਿੰਦੇ ਹਨ ਉਹ ਆਤਮ ਨਿਰਭਰ ਹੋਣ ਤਾਂ ਕਿ ਉਹ ਘਰ ਨੂੰ ਆਪ ਚਲਾ ਸਕਣ ਤੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਇਜ਼ਤ ਮਾਣ ਨਾਲ ਕਰ ਸਕਣ ।ਜੇ ਤੁਸੀਂ ਵੀ ਇਸ ਪ੍ਰਾਜੈਕਟ ਚ ਹਿਸਾ ਪਾਉਣਾ ਹੈ - ਦਾਨ ਦੇਣ ਲਈ ਵੇਰਵਾ ਇਸ ਪ੍ਰਕਾਰ ਹੈ: prisonerwelfare.org/donations ਇਹ ਵਿਡੀੳ ਜਰੂਰ ਦੇਖੋ: youtube/watch?v=lx8PrpE2fCI
Posted on: Fri, 10 Oct 2014 14:10:23 +0000

Trending Topics



Recently Viewed Topics




© 2015