#Post-15 ਕੁੱਝ ਕੁ ਦਿਨ ਹੋ ਗਏ ਰੋਜ਼ - TopicsExpress



          

#Post-15 ਕੁੱਝ ਕੁ ਦਿਨ ਹੋ ਗਏ ਰੋਜ਼ ਦੇਖੀ ਦਾ ਕੇ ਇੰਦਰ ਦੇਵਤਾ ਪਿਆਰ ਦੀ ਬਰਸਾਤ ਵਾਵਾ ਕਰ ਰਿਹਾ ਕੋਲੰਬਿਆ ਕਾਲਜ਼ ਤੇ॥ਕੁੱੜੀਆੰ ਆਉੰਦੀਆੰ ਬਾਅਦ ਚ,ਦੁੱਜੇ ਦਿਨ ਆ ਕੇ ਕੜੀ ਘੋਲਣ ਲੱਗ ਪੈੰਦੀਆੰ ਕੇ ਮੇਨੰੂ ਫਲਾਣੈ ਨਾੰ ਪਿਆਰ ਹੋ ਗਿਆ,ਫਲਾਣੇ ਨਾੰ ਹੋ ਗਿੳਾ॥ਮੈੰ ਇਸ ਦੇ ਵਿਰੁੱਧ ਨਹੀ,ਪਰ ਕੁੜੀਆੰ ਨੰੂ ਸਲਾਹ ਕੇ ਆਵਦੇ ਮਾਪੇਆੰ ਵਲ ਦੇਖੋ ਜਿਹਨਾੰ 15 15। ਲੱਖ ਲਾ ਕੇ ਭੇਜੀਆ॥ਅਪਣੇ ਪਰਿਵਾਰ ਬਾਰੇ ਸੋਚੇਆ ਕਰੋ ਜਿੰਨਾੰ ਤੁਹਾਡੇ ਤੇ ਯਕੀਨ ਕਰਕੇ,ਸਮਾਜ਼ ਦੀਆੰ ਗੱਲਾੰ ਦੀ ਪਰਵਾਹ ਕਿਤੇ ਬਿਨਾੰ ਤੁਹਾਨੰੁ ਏਥੇ ਭੇਜੇਆ॥ਏ ਪਰ-ਦੇਸ ਆ,ਜਿੱਥੇ ਕੋਇ ਕਿਸੇ ਦਾ ਨਹੀ॥ਕੁੱਝ ਕੁ ਭਲਾੰ ਦੀ ਖੁਸ਼ੀ ਬਦਲੇ ਅਪਣੇ ਮਾੰ ਬਾਪ ਦਿਆੰ ਇੱਛਾਵਾੰ ਨੰੂ ਪਰੇ ਕਰਨ ਵਾਲੀਉ,ਇਕ ਗਲ ਹਮੇਸ਼ਾ ਯਾਦ ਰੱਖੇਉ, ਕੇ ਆਪਾੰ ਉਸ ਸਮਾਜ਼ ਚੋੰ ਆਏ ਆੰ ਜਿੱਥੇ ਕਿਸੇ ਇਕ ਧੀ ਦੀ ਗਲਤੀ ਉਸ ਪਰਿਵਾਰ ਨੰੂ ਪੀੜਿਆੰ ਤੱਕ ਸੱਥ ਵਿੱਚ ਸਿਰ ਚੁੱਕਣ ਜੋਗਾ ਨਹੀ ਛੱਡਦੀ॥ਜਿੰਦਗੀ ਬਹੁਤ ਹਸੀਨ ਆ,enjoy ਕਰਨਾ ਗਲਤ ਨਹੀ,ਪਰ ਹਰ ਚੀਜ਼ ਦੀ ਇਕ limit ਹੁੰਦੀ,ਉੰੰਨੰੁ ਨਾੰ ਪਾਰ ਕਰੋ॥ਇੰਨੰੂ ਰੁੜੀਵਾਦੀ ਸੋਚ ਨਾੰ ਸਮਝੇਆ ਜਾਏ॥ਅਸੀ ਵੀ ਇੱਸੇ ਕਾਲਜ਼ ਪੜ ਕੇ ਗਏ,ਪਰ ਉੱਦੋੰ ਇਹਨਾੰ ਸ਼ੋਸ਼ਾ ਨਹੀ ਸੀ ਜਿੰਨਾ ਅੱਜ ਆ॥ ਵਲੋੰ-ਦਲਜੀਤ ਸਿੰਘ ਕਾਹਲੋੰ,ਗੁਰਲਾਲ ਗਿੱਲ,ਪਰਮਿੰਦਰ ਚੋਧਰੀ,ਮਾਵੀ,ਰੀਸ਼ੀ ਸ਼ਰਮਾ,ਗੈਰੀ ਗਰੇਵਾਲ,ਲਵੀ ਝੱਜ਼
Posted on: Fri, 31 Oct 2014 15:47:59 +0000

Trending Topics



Recently Viewed Topics




© 2015