" ਪਿਓ " ਪੁੱਤਰ ਨੂੰ ਜੈਲ ਵਿਚ - TopicsExpress



          

" ਪਿਓ " ਪੁੱਤਰ ਨੂੰ ਜੈਲ ਵਿਚ ਚਿੱਠੀ ਲਿਖਦਾ " ਪੁੱਤਰ ਆਲੂ ਬਿਜਨੇ ਸੀ " ਮੇਰੇ ਇੱਕਲੇ ਕੋਲੋ ਹੁਣ ਖੇਤ ਨਹੀ ਖੋਦ ਹੁਣਾ " ਮੇਰੀ ਹੁਣ ਉਮਰ ਹੋਗੀ ਏ " ਤੂੰ ਹੁੰਦਾ ਤਾ ਤੇਰੀ " ਮੱਦਦ ਮਿਲ ਜਾਣੀ ਸੀ "ਉੱਤੋ ਸਾਰਾ ਘਰ ਵੀ ਕਰਜੇ ਵਿੱਚ ਏ " ਪੁੱਤਰਾ ਹੁਣ ਮੈ ਇੱਕਲਾ ਖੇਤ ਕਿੱਦਾ ਖੋਦਾ ਗਾ " ਪੁੱਤਰ ਜੈਲ ਵਿਚੋ ਚਿੱਠੀ ਲਿਖਦਾ ਨਾ ਬਾਪੂ ਖੇਤ ਖੋਦੀ ਵੀ ਨਾ " ਮੈ ਉਸ ਵਿੱਚ ਆਪਣੇ ਹੱਥਿਆਰ ਲੁਕਾ ਕੇ ਰਖੇ ਆ " ਅਗਲੇ ਦਿਨ ਸਾਰੇ ਪੁਲਸ ਵਾਲੇ ਸਾਰਾ ਖੇਤ ਖੋਦ ਮਾਰਦੇ " ਪਰ ਉਹਨਾ ਨੂੰ ਕੋਈ ਵੀ ਹੱਥਿਆਰ ਨਹੀ ਲੱਭਦਾ " " ਪੁੱਤਰ ਫਿਰ ਚਿੱਠੀ ਲਿਖਦਾ ਬਾਪੂ ਮੈ ਜੈਲ ਵਿਚੋ ਜਿੰਨੀ ਮੱਦਦ " ਕਰ ਸਕਦਾ ਸੀ " ਮੈ ਕਰਤੀ " ਹੁਣ ਤੂੰ ਦਿਲ ਖੋਲ ਕੇ ਆਲੂ ਬਿਜ " "
Posted on: Fri, 26 Jul 2013 07:30:28 +0000

Trending Topics



Recently Viewed Topics




© 2015