1) Producer Vidhu Vinod Chopra - ਫਿਲਮ Kareeb - - TopicsExpress



          

1) Producer Vidhu Vinod Chopra - ਫਿਲਮ Kareeb - Role ਬੌਬੀ ਦਿਓਲ ਕਰਕੇ ਗੁਰਦੁਆਰੇ ਵਿੱਚ ਜਪਜੀ ਸਾਹਿਬ ਰੋਕਿਆ ਕਿਓਂਕਿ ਓਹ ਕੁੜੀ ਨੂੰ ਕੁਝ ਕਹਿਣਾ ਚਾਹੁੰਦਾ ਸੀ 2) Producer Vidhu Vinod Chopra - ਫਿਲਮ Mission Kashmir - Role - ਬੇਵਕੂਫ ਸਰਦਾਰ 3) Producer Vidhu Vinod Chopra - ਫਿਲਮ Lage raho Munna bhai- Role - ਸਾਰੀ ਫਿਲਮ ਵਿੱਚ ਬੇਵਕੂਫ ਸਰਦਾਰ 4) Producer Vidhu Vinod Chopra - ਫਿਲਮ 3 idiots - Role ਬੇਵਕੂਫ Taxi Driver ਸਰਦਾਰ 5) Producer Vidhu Vinod Chopra - ਫਿਲਮ PK - Role - ਅਣਜਾਣ ਬੰਦੇ ਕੋਲੋਂ ਪੈਸੇ ਮੰਗਦਾ ਸਰਦਾਰ ........................................................... @ ਇਹ ਸਭ ਗੱਲਾਂ ਮੈਂ ਇਸ ਕਰਕੇ ਲਿਖਿਆਂ ਹਨ ਕਿਓਂਕਿ ਮੈਂ ਦਸਣਾ ਚਾਹੁੰਦਾ ਸੀ ਕਿ PK ਵਿੱਚ ਸਰਦਾਰ ਦਾ Role ਜਾਣਕੇ Fit ਕੀੱਤਾ ਗਿਆ ਹੈ, ਓਹ ਕਹਾਣੀ ਦੀ ਜਰੂਰਤ ਨਹੀਂ ਸੀ @ PK ਬਹੁਤ ਵਧੀਆ ਫਿਲਮ ਹੈ ਇਸ ਕਰਕੇ ਸਿੱਖਾਂ ਨੇ ਇਹ ਗੱਲ ਨੂੰ ਸ਼ਰਾਰਤ ਨਹੀਂ ਮਨਣਾ ਸੀ .................................................................... ਇਨਾ ਸਾਰੀਆਂ ਗੱਲਾਂ ਦੇ Video Clip ਇਸ ਪਰਕਾਰ ਹੈ #1) 2:30 Second ਤੋਂ 4:30 ਤੱਕ (Kareeb)https://youtube/watch?v=K66wP-f_v3E #2) ਸਾਰਾ Link ਵੇਖੋ (Mission Kashmir)https://youtube/watch?v=dbleTgdWpM0 #3) ਸਾਰੀ ਫਿਲਮ ਵੇਖ ਸਕਦੇ ਹੋ (Lage raho Munna bhai) #4) 2:55 Second ਤੋਂ 4:45 Second ਤੱਕ (3 idiots) https://youtube/watch?v=UMntH5_tXZU #5) Link Youtube ਤੇ ਮਾਜੂਦ ਨਹੀਂ ਹੈ (PK)
Posted on: Fri, 02 Jan 2015 01:14:08 +0000

Trending Topics



Recently Viewed Topics




© 2015