1. ਪਹਿਲੇ ਦਰਜੇ ਦੀ ਪੜ੍ਹਾਈ - TopicsExpress



          

1. ਪਹਿਲੇ ਦਰਜੇ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਉਚੀਆਂ ਕੁਰਸੀਆਂ ਤੇ ਬੈਠਦੇ ਹਨ, ਮਤਲਬ ਉਹ ਡਾਕਟਰ ਜਾਂ ਇੰਜਿਨੀਅੱਰ ਬਣਦੇ ਹਨ । 2. ਦੂਸਰੇ ਦਰਜੇ ਦੀ ਪੜ੍ਹਾਈ ਕਰਨ ਵਾਲੇ MBA ਪਾਸ ਕਰਦੇ ਹਨ ਅਤੇ ਪ੍ਰਬੰਧਕ ਬਣ ਕੇ ਪਹਿਲੇ ਦਰਜੇ ਵਾਲਿਆਂ ਨੂੰ ਕੰਟਰੋਲ ਕਰਦੇ ਹਨ । 3. ਤੀਸਰੇ ਦਰਜੇ ਦੀ ਪੜ੍ਹਾਈ ਕਰਨ ਵਾਲੇ ਮੰਤਰੀ ਬਣਦੇ ਹਨ ਅਤੇ ਪਹਿਲੇ ਅਤੇ ਦੂਸਰੇ ਦਰਜੇ ਵਾਲਿਆਂ ਨੂੰ ਕੰਟਰੋਲ ਕਰਦੇ ਹਨ । 4. ਫੇਲ ਹੋਣ ਵਾਲੇ ਵਿਦਿਆਰਥੀ ਅੰਡਰਵੋਰਲਡ ਵਿੱਚ ਜਾਂਦੇ ਹਨ ਅਤੇ ਪਹਿਲੇ ਤਿੰਨ ਦਰਜੇ ਵਾਲਿਆਂ ਨੂੰ ਕੰਟਰੋਲ ਕਰਦੇ ਹਨ । 5. ਜੋ ਬੱਚੇ ਕਦੇ ਵੀ ਸਕੂਲ ਨਹੀਂ ਜਾਂਦੇ ਉਹ ਬਾਬੇ ਬਣ ਜਾਂਦੇ ਹਨ ਅਤੇ ਫਿਰ ਸਾਰੇ ਬਾਬਿਆਂ ਕੋਲ ਜਾਂਦੇ ਹਨ :
Posted on: Thu, 05 Sep 2013 16:16:47 +0000

Trending Topics



Recently Viewed Topics




© 2015