50 ਦਿਨਾਂ ਤੋ ਭੁੱਖਾ ਬੈਠਾ - TopicsExpress



          

50 ਦਿਨਾਂ ਤੋ ਭੁੱਖਾ ਬੈਠਾ ਬੱਬਰ ਸ਼ੇਰ ਭਾਈ ਗੁਰਬਖਸ਼ ਸਿੰਘ ਖ਼ਾਲਸਾ ਇੱਕ ਜਨਵਰੀ 2015 ਨੰੂ ਸੰਗਤਾਂ ਨਾਲ ਆਪਣੇ ਜਜ਼ਬਾਤ ਸਾਂਝੇ ਕਰਦਾ ਹੋਇਆ ਹੁਣ ਤਾ ਜਾਗੋ ਦੇਖਣਾ ਕਿਤੇ ਬਹੁਤੀ ਦੇਰੀ ਨਾ ਹੋ ਜਾਏ, ਇਹ ਚੜ੍ਹਦਾ ਸੂਰਜ ਬੱਦਲ਼ਾ ਵਿੱਚ ਨਾ ਖੋਹ ਜਾਏ, ਜਾਗੋ ਸਿੱਖੋ ਜਾਗੋ...
Posted on: Fri, 02 Jan 2015 10:17:37 +0000

Trending Topics



Recently Viewed Topics




© 2015