ABP SANJHA SPECIAL: Contribution of Sikh Soldiers in World War I - TopicsExpress



          

ABP SANJHA SPECIAL: Contribution of Sikh Soldiers in World War I (Part-1) ਪਹਿਲੇ ਵਿਸ਼ਵ ਯੁੱਧ ਨੂੰ 100 ਸਾਲ ਪੂਰੇ ਹੋ ਗਏ ਨੇ… ਇਸ ਯੁੱਧ ਚ ਸਿੱਖਾਂ ਦੀ ਕੁਰਬਾਨੀ ਤੇ ਬਹਾਦਰੀ ਦਾ ਇਤਿਹਾਸ ਗਵਾਹ ਹੈ... ਪਟਿਆਲਾ ਰਿਆਸਤ ਤੋਂ ਹਜ਼ਾਰਾਂ ਫੌਜੀਆਂ ਨੇ ਆਪਣੀ ਬਹਾਦਰੀ ਦਾ ਲੋਹਾ ਮਨਵਾਇਆ... ਤੇ ਅੱਜ ਉਹਨਾਂ ਦੀ ਬਹਾਦਰੀ ਨੂੰ ਲੰਡਨ ਚ ਯਾਦ ਕੀਤਾ ਜਾ ਰਿਹਾ ਹੈ...
Posted on: Wed, 03 Sep 2014 06:50:08 +0000

Trending Topics



Recently Viewed Topics




© 2015