Atma da parmatma naal sidha sambandh hai. Inah dohan vich sambandh - TopicsExpress



          

Atma da parmatma naal sidha sambandh hai. Inah dohan vich sambandh bnaun lai kise teeje di lod nhi. Guru nanak dev ji dian ih sikhyavan sach di khoj vich lage lokan de dilan nu sadian tak roshan kerdian rehangian. Asan sarian nu yaad rakhna chahida hai ki guruan da koi vishesh dharma nhi hunda. Na te koi guru hindu hunda hai na hi sikh. Asan sare onah guruan de sikh (shishya, vidyarthi) haan ate guru apne piare jethe. Agniveer valon tuhanu sarian nu gurpoorab dian lakh lakh mubarkaan. Ik Onkaar! Jo Bole So Nihal Sat Shri Akaal! ਆਤਮਾ ਦਾ ਪਰਮਾਤਮਾ ਨਾਲ ਸਿਧਾ ਸੰਬੰਧ ਹੈ | ਇੰਨਾ ਦੋਹਾਂ ਵਿਚ ਸੰਬੰਧ ਬਣਾਉਣ ਲਈ ਕਿਸੇ ਤੀਜੇ ਦੀ ਲੋੜ ਨਹੀ | ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿਖ੍ਯਾਵਾਂ ਸਚ ਦੀ ਖੋਜ ਵਿਚ ਲਗੇ ਲੋਕਾਂ ਦੇ ਦਿਲਾਂ ਨੂੰ ਸਦੀਆਂ ਤਕ ਰੋਸ਼ਨ ਕਰਦੀਆਂ ਰਹਿਨਗੀਆਂ | ਅਸਾ ਸਾਰਿਆਂ ਨੂੰ ਯਾਦ ਰਖਣਾ ਚਾਹਿਦਾ ਹੈ ਕਿ ਗੁਰੂਆਂ ਦਾ ਕੋਈ ਵਿਸ਼ੇਸ਼ ਧਰਮ ਨਹੀ ਹੁੰਦਾ| ਨਾ ਤੇ ਕੋਈ ਗੁਰੂ ਹਿੰਦੂ ਹੁੰਦਾ ਹੈ ਨਾ ਹੀ ਸਿਖ| ਅਸਾਂ ਸਾਰੇ ਉਨ੍ਹਾ ਗੁਰੂਆਂ ਦੇ ਸਿਖ (ਸ਼ਿਸ਼੍ਯ, ਵਿਦਿਆਰਥੀ) ਹਾਂ ਅਤੇ ਗੁਰੂ ਆਪਣੇ ਪਿਆਰੇ ਜੇਠੇ| ਅਗਨੀਵੀਰ ਵਲੋਂ ਤੁਹਾਨੂ ਸਾਰਿਆਂ ਨੂੰ ਗੁਰਪੁਰਬ ਦੀਆਂ ਲਖ ਲਖ ਮੁਬਾਰਕਾਂ| ਇਕ ਓਮਕਾਰ! ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ! Supreme Lord and soul have direct relationship. No external third party agent is required in between. Such are the teachings of Guru Nanak Dev Ji that will keep enlightening hearts of truth seekers for centuries to come. Lets remember that Gurus have no religion. There are no Hindu Gurus or Sikh Gurus. We all are proud disciples of Gurus and all Gurus were our loving ancestors. Agniveer wishes all a very happy Guru Nanak Jayanti. Ik Onkaar! Jo Bole So Nihal Sat Shri Akaal! - Agniveer
Posted on: Thu, 06 Nov 2014 10:19:07 +0000

Trending Topics



Recently Viewed Topics




© 2015