BJP-SAD bringing back emergency era? ਕਾਂਗਰਸ - TopicsExpress



          

BJP-SAD bringing back emergency era? ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬੀਜੇਪੀ ਅਤੇ ਅਕਾਲੀ ਨੂੰ ਆਪਣੇ ਹਿੱਤਾਂ ਲਈ ਪੰਥਕ ਏਜੰਡਿਆਂ ਤੇ ਕੰਮ ਕਰਨ ਦਾ ਇਲਜ਼ਾਮ ਲਗਾਇਆ ਹੈ। ਪੰਜਾਬ ਵਿੱਚ ਮੁੜ ਤੋਂ ਕਾਲਾ ਦੌਰ ਲਿਆਉਣ ਦੀ ਸਾਜਿਸ਼ ਕਰਾਰ ਦੇ ਰਹੇ ਨੇ ਬਾਜਵਾ।
Posted on: Thu, 25 Dec 2014 13:52:58 +0000

Trending Topics



Recently Viewed Topics




© 2015