Car theif gang busted in Amritsar, DTOs clerk - TopicsExpress



          

Car theif gang busted in Amritsar, DTOs clerk held ਅੰਮ੍ਰਿਤਸਰ ਵਿੱਚ ਲਗਜ਼ਰੀ ਗੱਡੀਆਂ ਦਾ ਕਾਫਲਾ ਬਰਾਮਦ ਹੋਇਆ ਹੈ। ਪੁਲਿਸ ਨੇ ਕਾਰ ਚੋਰ ਗਿਰੋਹ ਦਾ ਭੰਡਾਫੋੜ ਕੀਤਾ ਹੈ। ਵੱਖ ਵੱਖ ਕੰਪਨੀਆਂ ਦੀਆਂ 35 ਗੱਡੀਆਂ ਚੋਰੀ ਦੀਆਂ ਨੇ। ਅੰਮ੍ਰਿਤਸਰ ਪੁਲਿਸ ਨੇ ਇੱਕ ਕਾਰ ਚੋਰ ਗਿਰੋਹ ਦਾ ਭੰਡਾਫੋੜ ਕੀਤਾ ਹੈ। ਪੁਲਿਸ ਦੀ ਕਾਰਵਾਈ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਗੈਂਗ ਵਿੱਚ ਅੰਮ੍ਰਿਤਸਰ ਡੀਟੀਓ ਦਫਤਰ ਚ ਤੈਨਾਤ ਕਲਰਕ ਅੰਮ੍ਰਿਤਪਾਲ ਸਿੰਘ ਅਤੇ ਇੱਕ ਹਵਲਦਾਰ ਰਸ਼ਪਾਲ ਸਿੰਘ ਨੂੰ ਵੀ ਕਾਬੂ ਕੀਤਾ ਹੈ।
Posted on: Thu, 25 Dec 2014 11:05:16 +0000

Trending Topics



Recently Viewed Topics




© 2015