Government ਸਕੂਲ ਦਾ ਹਾਲ . ਬਚਾ: - TopicsExpress



          

Government ਸਕੂਲ ਦਾ ਹਾਲ . ਬਚਾ: ਮੈਡਮ ਜੀ ਮੈਂ ਤੁਹਾਡੇ ਲਈ ਦੁਧ ਲੈ ਕੇ ਆਯਾ ਹਾਂ . ਮੈਡਮ;(ਦੁਧ ਪੀ ਕੇ) ਬੜਾ ਸਵਾਦ ਹੈ!! . ਕਿਥੋ ਲਾਯਾਂਦਾ ! ਬਚਾ :- ਬਿਲ੍ਲੀ ਮੂਹ ਮਾਰ ਗਈ ਸੀ ,ਇਸੇ ਲਈ ਲੈ ਕੇ ਆਂਦਾ . ਮੈਡਮ:- ਡੱਬਾ ਪਰਾ ਚੂਕ ਕੇ ਮਾਰਦੀ ਹੈ ! ... ਬਚਾ:- ਡੱਬਾ ਨਾ ਸੁਟੋ ਜੀ ਸਵੇਰੇ ਅਸੀਂ ਜੰਗਲੇ ਪਾਣੀ ਵੀ ਜਾਣਾ ਹੁੰਦਾ ਹੈ :D
Posted on: Sat, 24 Jan 2015 11:13:01 +0000

Trending Topics



Recently Viewed Topics




© 2015