Hardeep Singh Dhaliwal ਸ੍ਰੀ ਹੇਮਕੰਟ - TopicsExpress



          

Hardeep Singh Dhaliwal ਸ੍ਰੀ ਹੇਮਕੰਟ ਸਾਹਿਬ ਦੇ ਰਸਤੇ ਚ ਬਦਲ ਫਟਣ ਨਾਲ ਉਥੇ ਗਈਆ ਸੰਗਤਾ ਨੁੰ ਕਾਫੀ ਪ੍ਰੇਸਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,,, ਗੁਰੂ ਕ੍ਰਿਪਾ ਕਰੇ ਜਿਥੇ ਪੰਥਕ ਸੇਵਾਵਾ ਕਰਣ ਵਾਲੀਆ ਹਸਤੀਆ ਨੇ ਆਪਣੇ ਯੋਗਦਾਨ ਪਾ ਰਹੀਆ ਹਨ ਪੰਜਾਬ ਸਰਕਾਰ ਵਲੋ ਇਕ ਹੈਲੀਕਪਟਰ ਦਿਲੀ ਪ੍ਰਬੰਧਕ ਕਮੇਟੀ ਵਲੋ ਇਕ ਹੈਲੀਕਪਟਰ ਸਰਦਾਰ ਜੋੜਾ ਵਲੋ ਇਕ ਹੈਲੀਕਪਟਰ ਪਰ ਉਥੇ ਨਾਲ ਹੀ ਦਸਮ ਬਾਣੀ ਦੇ ਵਿਰੋਧੀਆ ਨੁੰ ਵੀ ਆਪਣੀਆ ਰੰਜਸਾ ਕਢਣ ਦਾ ਮੋਕਾ ਮਿਲ ਗਿਆ ,,ਪਰ ਅਫਸੋਸ ਉਹ ਗਲਾ ਅਜੇਹੀਆ ਕਰਦੇ ਹਨ ਜਿੰਨਾ ਨੁੰ ਸੁਣ ਕੇ ਉਹਨਾ ਤੇ ਤਰਸ ਵੀ ਆਉਦਾ ਹੈ ਤੇ ਹਾਸਾ ਵੀ ਉਹਨਾ ਦਾ ਕਹਿਣਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਹੀ ਨਹੀ ਸੀ ਤਾ ਹੀ ਇਹ ਕਹਿਰ ਵਰਤਿਆ ਮੈ ਉਹਨਾ ਭਰਾਵਾ ਨੁੰ ਪੁਛਣਾ ਚਾਹੁੰਦਾ ਹਾ ਕਿ ਜੂਨ 1984 ਨੁੰ ਦਰਬਾਰ ਸਾਹਿਬ ਚ ਕੀ ਕਹਿਰ ਵਰਤਿਆ ਸੀ ?? ੧੯੧੯ ਚ ਨਾਨਕਾਣਾ ਸਹਿਬ ਚ ਕੀ ਕਹਿਰ ਵਰਤਿਆ ਸੀ ?? ਕੀ ਸਿਖਾ ਨੇ ਦਰਬਾਰ ਸਾਹਿਬ ਜਾ ਨਾਨਕਾਣਾ ਸਾਹਿਬ ਜਾਣਾ ਛੜ ਦਿਆ ਹੈ ?? ਜਾ ਹੁਣ ਕੇਦਾਰ ਨਾਥ ਤੇ ਹਿੰਦੂ ਭਰਾ ਜਾਣਾ ਛੜ ਦੇਣਗੇ ??
Posted on: Thu, 20 Jun 2013 14:44:02 +0000

Trending Topics



Recently Viewed Topics




© 2015