Hukamnama Sahib, Sachkhand Sri Harmandir Sahib Ji, July 19th, - TopicsExpress



          

Hukamnama Sahib, Sachkhand Sri Harmandir Sahib Ji, July 19th, 2013 [WEDNESDAY] 4th Sawan (Samvat 545 Nanakshahi) Ang 723 ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ Tilang Ghar 2 Mahala 5 ॥ Tudh Bin Duja Naahi Koey ॥ Tu Kartar Kareh So Hoey ॥ Tera Jor Teri Man Tek ॥ Sadha Sadha Jap Nanak Ek ॥1॥ ਪੰਜਾਬੀ ਵਿਚ ਵਿਆਖਿਆ : ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ।੧। ARTH : Hey Prbhu! Tu sare jagat da Paida karan wala Hai, Jo kujh tu karda Hai, uhi hunda Hai, Tetho bina hor koyi duja kujh kar sakan wala Nahi Hai. Asi jeeva nu tera hi taan Hai, Sade man wich tera hi Sahara Hai. Hey Nanak! Sda hi us ik Parmatma da Naam japda Rahu. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.....
Posted on: Fri, 19 Jul 2013 02:38:44 +0000

Trending Topics



Recently Viewed Topics




© 2015