Hukamnama Sri Harmandir Sahib Ji 18th July,2013 Ang 735 [ THURSDAY - TopicsExpress



          

Hukamnama Sri Harmandir Sahib Ji 18th July,2013 Ang 735 [ THURSDAY ], 3rd Sawan (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਸੂਹੀ ਮਹਲਾ ੪ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ Suhi Maha;a 4 Ghar 7 Ek-Onkar Satgur Parsad ! Terae Kvn Kvn Gun Keh Keh Gava Tu Saheb Guni Nidhana ! Tumri Mehma Brn Na Sakou Tu Thakur Uch Bhgvana ! सूही महला ४ घरु ७ ੴ सतिगुर प्रसादि ॥ तेरे कवन कवन गुण कहि कहि गावा तू साहिब गुणी निधाना ॥ तुमरी महिमा बरनि न साकउ तूं ठाकुर ऊच भगवाना ॥१॥ ENGLISH TRANSLATION :- SOOHEE, FOURTH MEHL, SEVENTH HOUSE: ONE UNIVERSAL CREATOR GOD. BY THE GRACE OF THE TRUE GURU: Which, which of Your Glorious Virtues should I sing and recount, Lord? You are my Lord and Master, the treasure ofexcellence. I cannot express Your Glorious Praises. You are my Lord and Master, lofty and benevolent. || 1 || ਪੰਜਾਬੀ ਵਿਚ ਵਿਆਖਿਆ :- ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਮਾਲਕ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ? ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ।੧। ARTH :- Hey Sabh to uche Bhagwan! Tu Sabh da malak Hai, Tu sare Guna da Khazana Hai, Tu Sabh da Palan wala Hai. Main tere kehre kehre Gun das ke teri Sifat-Salah kar sakda Ha? Main Teri Vadiayi Biyan Nahi kar Sakda. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. Share It..
Posted on: Thu, 18 Jul 2013 05:57:51 +0000

Trending Topics



Recently Viewed Topics




© 2015