Hukamnama Sri Harmandir Sahib Ji 18th Sep.,2014 Ang 692 [ - TopicsExpress



          

Hukamnama Sri Harmandir Sahib Ji 18th Sep.,2014 Ang 692 [ THURSDAY ], 3rd Aasu (Samvat 546 Nanakshahi) ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ Jo Jan Bhaaou Bhagat Kachu Jaaney Ta Kou Achraj Kaho ! Jio Jal Jal Meh Peas Na Niksey Tio Durr Milio Julaho ! जो जनु भाउ भगति कछु जानै ता कउ अचरजु काहो ॥ जिउ जलु जल महि पैसि न निकसै तिउ ढुरि मिलिओ जुलाहो ॥१॥ ☬ENGLISH TRANSLATION :- ☬ That humble being, who knows even a little about loving devotional worship what surprises are there for him? Like water, dripping into water, which cannot be separated out again, so is the weaver Kabeer, with softened heart, merged into the Lord. || 1 || ☬ ਪੰਜਾਬੀ ਵਿਆਖਿਆ :- ☬ ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ, ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ। ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ- ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ੧। ARTH :- Jive Pani Pani wich mil ke mud vakhra nahi ho sakda, Tive kabir julah bhi aapa-bhav mita ke Parmatma wich mil Giya Hai. Is wich koyi anokhi gaal nahi Hai, Jo bhi manukh Pbhu-Prem te Prbhu-Bhagti naal sanjh banaounda Hai us da Prbhu naal ik-mik ho jana koi vadi gaal nahi Hai. अर्थ :- ☬ जैसे पानी, पानी में मिल के अलग नहीं हो सकता, उसी प्रकार (कबीर) जुलाहा (भी) अपना आप मिटा के परमात्मा में मिल गया है। इस में कोई अनोखी बात नहीं है, जो भी मनुख प्रभु प्रेम और प्रभु भक्ति के साथ प्रेम बंधन बनता है (उसका प्रभु के साथ एक-सार हो जाना कोई बड़ी बात नहीं है।१। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
Posted on: Thu, 18 Sep 2014 03:00:34 +0000

Trending Topics



Recently Viewed Topics




© 2015