Hukamnama Sri Harmandir Sahib Ji 23th Mar.,2014 Ang 584 [ - TopicsExpress



          

Hukamnama Sri Harmandir Sahib Ji 23th Mar.,2014 Ang 584 [ SUNDAY ], 10th Chet (Samvat 546 Nanakshahi) ] Mobile Sending Mukhwak And Arth With English Translation ( Mobile To Mobile Sending ) ਵਡਹੰਸੁ ਮਹਲਾ ੩ ॥ ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥ ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥ Wadhans Mahala 3 ! Eh Sarir Jajri Hai Is No Jar Pohunchey Aaye ! Gur Raakhey Se Ubrey Hor Mar Jamey Aavey Jaaye ! वडहंसु महला ३ ॥ इहु सरीरु जजरी है इस नो जरु पहुचै आए ॥ गुरि राखे से उबरे होरु मरि जमै आवै जाए ॥ ENGLISH TRANSLATION :- WADAHANS, THIRD MEHL: This body is frail; old age is overtaking it. Those whoare protected by the Guru are saved, while others die, to be reincarnated; they continue coming and going. ਪੰਜਾਬੀ ਵਿਆਖਿਆ :- ਹੇ ਭਾਈ! ਇਹ ਸਰੀਰ ਪੁਰਾਣਾ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ (ਜ਼ਰੂਰ) ਆ ਦਬਾਂਦਾ ਹੈ (ਪਰ ਮਨੁੱਖ ਇਸ ਸਰੀਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ) ਜਿਨ੍ਹਾਂ ਮਨੁੱਖਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ (ਮੋਹ ਵਿਚ ਗ਼ਰਕ ਹੋਣ ਤੋਂ) ਬਚ ਜਾਂਦੇ ਹਨ। ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ, ਉਹ (ਇਸ ਸਰੀਰ ਦੇ ਮੋਹ ਵਿਚ ਫਸ ਕੇ) ਮਰਦਾ ਹੈ ਜੰਮਦਾ ਹੈ, ਜੰਮਦਾ ਹੈ ਮਰਦਾ ਹੈ। ARTH :- Hey Bhai! Eh sarir purana ho jaan wala Hai, Is nu budepa jarur aa dabanda Hai Par Manukh es sarir de moh wich fasiya Rehnda Hai Jinha manukha di Guru ne Rakhiya kiti, Oh moh wich Garak hon to bach jande Han. Jehra manukh Guru di saran nahi aaunda, Oh is sarir de moh wich fas ke marda Hai jamda hai , jamda hai marda Hai. ਵਾਹਿਗੁਰੂ ਜੀ ਕਾ ਖਾਲਸਾਵਾ ਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. Share It.. https://facebook/Daily.Hukamnama.Sahib.Ji (y) Owner --- swagat-hotel
Posted on: Sun, 23 Mar 2014 00:19:18 +0000

Trending Topics



Recently Viewed Topics




© 2015