Hukamnama Sri Harmandir Sahib Ji 23th Nov.,2013 Ang 543 [ - TopicsExpress



          

Hukamnama Sri Harmandir Sahib Ji 23th Nov.,2013 Ang 543 [ SATURDAY ], 8th Maghar (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਬਿਹਾਗੜਾ ਮਹਲਾ ੫ ॥ ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ ਅਨਦਿਨੁ ਨਾਮੁ ਵਖਾਣਾ ਰਾਮ ॥ ਅੰਮ੍ਰਿਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥ Bihagara Mahala 5 ! Kar Kirpa Gur Parbrham Purey Andin Naam vakhana Ram ! Amrit Bani Uchara Har Jas Mitha Laagey Tera Bhaana Ram ! बिहागड़ा महला ५ ॥ करि किरपा गुर पारब्रहम पूरे अनदिनु नामु वखाणा राम ॥ अम्रित बाणी उचरा हरि जसु मिठा लागै तेरा भाणा राम ॥ ENGLISH TRANSLATION :- BIHAAGRAA, FIFTH MEHL: Grant Your Grace, O Guru, O Perfect Supreme Lord God, that I might chant the Naam,the Name of the Lord, night and day. I speak the Ambrosial Words of the Gurus Bani, praising the Lord. Your Will seems sosweet to me, Lord. ਪੰਜਾਬੀ ਵਿਚ ਵਿਆਖਿਆ :- ਹੇ ਸਭ ਤੋਂ ਵੱਡੇ! ਹੇ ਸਰਬ-ਗੁਣ-ਭਰਪੂਰ ਪ੍ਰਭੂ! (ਮੇਰੇ ਉੱਤੇ) ਮੇਹਰ ਕਰ, ਮੈਂ ਹਰ ਵੇਲੇ ਤੇਰਾ ਨਾਮ ਸਿਮਰਦਾ ਰਹਾਂ, ਆਤਮਕ ਜੀਵਨ ਦੇਣ ਵਾਲੀ ਤੇਰੀ ਬਾਣੀ ਉਚਾਰਦਾ ਰਹਾਂ, ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਾਂ, ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ। ARTH :- Hey Sabh to vade! Hey sarab-bharpur Prbhu ! Mere ute mehar kar,Main har wele tera Naam Simarda Rha, aaatmak jiwan den wali teri baani ucharda Rha, Main teri Sifat-Salah da Geet Ganda Rha, Mainu teri Rja mithi Lagdi Rahe. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. Share It.
Posted on: Sat, 23 Nov 2013 01:31:30 +0000

Trending Topics



Recently Viewed Topics




© 2015