Hukamnama Sri Harmandir Sahib Ji 29th June,2013 Ang 676 [ - TopicsExpress



          

Hukamnama Sri Harmandir Sahib Ji 29th June,2013 Ang 676 [ SATURDAY ], 16th Had (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ Dhanasari Mahala 5 ! Firat Firat Bhetey Jan Saadhu Purey Gur Samjaya ! Aan Sagal Bidh Kaam Na Aavey Har Har Naam Dhiayeya ! धनासरी महला ५ ॥ फिरत फिरत भेटे जन साधू पूरै गुरि समझाइआ ॥ आन सगल बिधि कांमि न आवै हरि हरि नामु धिआइआ ॥१॥ ENGLISH TRANSLATION :- DHANAASAREE, FIFTH MEHL: Wandering and roaming around, I met the Holy Perfect Guru, who has taughtme. All other devices did not work, so I meditate on the Name of the Lord, Har, Har. || 1 || ਪੰਜਾਬੀ ਵਿਚ ਵਿਆਖਿਆ :- ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ।੧। ARTH :- Hey Bhai! Bhal kardiya kardiya jdo main Guru maha Purakh nu miliya, taa Pure Guru ne menu eh samaj bakshi ki maya de moh to bachan layi hor saria jugtia wicho koyi ik jugat bhi kam nahi aaoundi. Parmatma da Naam Simariya Hoyia hi kam aaounda Hai. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..""
Posted on: Sat, 29 Jun 2013 02:05:32 +0000

Trending Topics



Recently Viewed Topics




© 2015