Hukamnama Sri Harmandir Sahib Ji 30th AUG.,2013 Ang 887 [ FRIDAY - TopicsExpress



          

Hukamnama Sri Harmandir Sahib Ji 30th AUG.,2013 Ang 887 [ FRIDAY ], 15th Bhado (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਰਾਮਕਲੀ ਮਹਲਾ ੫ ॥ ਤਨ ਤੇ ਛੁਟਕੀ ਅਪਨੀ ਧਾਰੀ ॥ ਪ੍ਰਭ ਕੀ ਆਗਿਆ ਲਗੀ ਪਿਆਰੀ ॥ ਜੋ ਕਿਛੁ ਕਰੈ ਸੁ ਮਨਿ ਮੇਰੈ ਮੀਠਾ ॥ ਤਾ ਇਹੁ ਅਚਰਜੁ ਨੈਨਹੁ ਡੀਠਾ ॥੧॥ Ramkali Mahala 5 ! Tan Te Chutki Aapani Dhari ! Prab Ki Aagya Lagi Pyari ! Jo Kich Kare So Man Merae Mitha ! Ta Eho Acharaj Nenoh Ditha ! रामकली महला ५ ॥ तन ते छुटकी अपनी धारी ॥ प्रभ की आगिआ लगी पिआरी ॥ जो किछु करै सु मनि मेरै मीठा ॥ ता इहु अचरजु नैनहु डीठा ॥१॥ ENGLISH TRANSLATION :- RAAMKALEE, FIFTH MEHL: My self-conceit has beeneliminated from my body. The Will of God is dear to me. Whatever He does, seems sweet to my mind. And then, these eyesbehold the wondrous Lord. ||1 || ਪੰਜਾਬੀ ਵਿਚ ਵਿਆਖਿਆ :- (ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰੇ ਸਰੀਰ ਵਿਚੋਂ ਇਹ ਮਿੱਥ ਮੁੱਕ ਗਈ ਹੈ ਕਿ ਇਹ ਸਰੀਰ ਮੇਰਾ ਹੈ, ਇਹ ਸਰੀਰ ਮੇਰਾ ਹੈ।ਹੁਣ ਮੈਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ ਹੈ। ਜੋ ਕੁਝ ਪਰਮਾਤਮਾ ਕਰਦਾ ਹੈ, ਉਹ (ਹੁਣ) ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ। (ਇਸ ਆਤਮਕ ਤਬਦੀਲੀ ਦਾ) ਇਹ ਅਚਰਜ ਤਮਾਸ਼ਾ ਮੈਂ ਪਰਤੱਖ ਵੇਖ ਲਿਆ ਹੈ।੧। ARTH :- Hey Bhai! Guru di kirpa naal mere sarir wicho eh mith muk Gayi Hai ki eh sarir mera Hai, Eh sarir mera Hai. Hun mainu Parmatma di rja mithi lagan lag payi Hai. Jo kujh Parmatma karda Hai, Oh hun mereman wich mitha lag riha Hai. Is aatmak tabdili da eh achraj tamasha main partakh vekh liya Hai. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
Posted on: Fri, 30 Aug 2013 03:28:00 +0000

Trending Topics



Recently Viewed Topics




© 2015