Hukamnama Sri Harmandir Sahib Ji 3rd Aug.,2014 Ang 609 [ SUNDAY - TopicsExpress



          

Hukamnama Sri Harmandir Sahib Ji 3rd Aug.,2014 Ang 609 [ SUNDAY ], 19th Sawan (Samvat 546 Nanakshahi) ਸੋਰਠਿ ਮਹਲਾ ੫ ॥ ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥ ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥ ENGLISH TRANSLATION :- SORATH, FIFTH MEHL: Children, spouses, men and women in ones household, are all boundby Maya. At the very last moment, none of them shall stand by you; their love is totally false. || 1 || ਪੰਜਾਬੀ ਵਿਆਖਿਆ :- ਹੇ ਭਾਈ! ਪ੍ਰਤ੍ਰ, ਇਸਤ੍ਰੀ, ਘਰ ਦੇ ਹੋਰ ਬੰਦੇ ਤੇ ਜ਼ਨਾਨੀਆਂ (ਸਾਰੇ) ਮਾਇਆ ਦੇ ਹੀ ਸਾਕ ਹਨ। ਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ।੧।
Posted on: Sun, 03 Aug 2014 02:55:28 +0000

Trending Topics



Recently Viewed Topics




© 2015