Hukamnama Sri Harmandir Sahib Ji 4th Oct.,2013 Ang 711 [ FRIDAY - TopicsExpress



          

Hukamnama Sri Harmandir Sahib Ji 4th Oct.,2013 Ang 711 [ FRIDAY ], 19th Aasu (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ Todi Mahala 5 ! Har Bisrat Sadha Khuari ! Ta Kou Dokha Kaha Biyapian Ja Kou Oat Tuhari ! Rahao ! टोडी महला ५ ॥ हरि बिसरत सदा खुआरी ॥ ता कउ धोखा कहा बिआपै जा कउ ओट तुहारी ॥ रहाउ ॥ ENGLISH TRANSLATION :- TODEE, FIFTH MEHL: Forgetting the Lord, one is ruined forever.How can anyone be deceived, who has Your Support, O Lord? || Pause || ਪੰਜਾਬੀ ਵਿਚ ਵਿਆਖਿਆ :- ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ।ਰਹਾਉ। ARTH :- Hey Bhai! Parmatma de Naam nu bhuliya Sda maya de Hatho manukh di Be-pati hi Hundi Hai. Hey Prbhu! Jis Manukh nu tera aasra hove, Us nu maya de kise bhi vikar vlo dhokha nahi lag sakda. Rahao. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. Hukamnama Sri Harmandir Sahib Ji 4th Oct.,2013 Ang 711 [ FRIDAY ], 19th Aasu (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ Todi Mahala 5 ! Har Bisrat Sadha Khuari ! Ta Kou Dokha Kaha Biyapian Ja Kou Oat Tuhari ! Rahao ! टोडी महला ५ ॥ हरि बिसरत सदा खुआरी ॥ ता कउ धोखा कहा बिआपै जा कउ ओट तुहारी ॥ रहाउ ॥ ENGLISH TRANSLATION :- TODEE, FIFTH MEHL: Forgetting the Lord, one is ruined forever.How can anyone be deceived, who has Your Support, O Lord? || Pause || ਪੰਜਾਬੀ ਵਿਚ ਵਿਆਖਿਆ :- ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ।ਰਹਾਉ। ARTH :- Hey Bhai! Parmatma de Naam nu bhuliya Sda maya de Hatho manukh di Be-pati hi Hundi Hai. Hey Prbhu! Jis Manukh nu tera aasra hove, Us nu maya de kise bhi vikar vlo dhokha nahi lag sakda. Rahao. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. Like · · Follow Post · Share · 4 hours ago via mobile
Posted on: Fri, 04 Oct 2013 05:21:09 +0000

Trending Topics



class="stbody" style="min-height:30px;">
Il Fatto quotidiano del 31 agosto 2013. Marco Travaglio. L’arma

Recently Viewed Topics




© 2015