Hukamnama Sri Harmandir Sahib Ji 7th July,2013 Ang 924 [ SUNDAY - TopicsExpress



          

Hukamnama Sri Harmandir Sahib Ji 7th July,2013 Ang 924 [ SUNDAY ], 24th Had (Samvat 545 Nanakshahi) ਰਾਮਕਲੀ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥ ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥ ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥ Ramkali Mahala 5 Chant Ek-Onkar Satgur Parsad ! Saajanara Mera Saajanara Nikat Khaloera Mera Saajanara ! Jaaniara Har Jaaniara Nen Aloyeara Har Jaaniara ! रामकली महला ५ छंत ੴ सतिगुर प्रसादि ॥ साजनड़ा मेरा साजनड़ा निकटि खलोइअड़ा मेरा साजनड़ा ॥ जानीअड़ा हरि जानीअड़ा नैण अलोइअड़ा हरि जानीअड़ा ॥ ENGLISH TRANSLATION :- RAAMKALEE, FIFTH MEHL, CHHANT: ONE UNIVERSAL CREATOR GOD. BY THE GRACE OF THE TRUE GURU: Friend, my Friend standing so near to me is my Friend! Beloved, the Lord my Beloved with my eyes, I have seen theLord, my Beloved! ਪੰਜਾਬੀ ਵਿਚ ਵਿਆਖਿਆ :- ਹੇ ਭਾਈ! ਪਰਮਾਤਮਾ ਮੇਰਾ ਪਿਆਰਾ ਸੱਜਣ ਹੈ, ਮੇਰਾ ਪਿਆਰਾ ਮਿੱਤਰ ਹੈ; ਉਹ ਮੇਰਾ ਪਿਆਰਾ ਸੱਜਣ (ਹਰ ਵੇਲੇ) ਮੇਰੇ ਪਾਸ ਖਲੋਤਾ ਹੋਇਆ ਹੈ। ਹੇ ਭਾਈ!ਪਰਮਾਤਮਾ ਮੈਨੂੰ ਜਿੰਦ ਤੋਂ ਭੀ ਪਿਆਰਾ ਹੈ, ਮੈਨੂੰ ਜਾਨ ਤੋਂ ਭੀ ਪਿਆਰਾ ਹੈ, ਉਸ ਪਿਆਰੇ ਜਾਨੀ ਪ੍ਰਭੂ ਨੂੰ ਮੈਂ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ। ARTH :- Hey Bhai! Parmatma Mera Pyara Sajan Hai, Mera Pyara mitar Hai; Oh Mera Pyara Sajan har wele mere paas khalota Hoyia Hai. Hey Bhai! Parmatma menu jind to bhi Pyara Hai, Menu Jan to bhi Pyara Hai, Us Pyare jani Prbhu nu main aapniya aakha naal vekh Leya Hai. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
Posted on: Sun, 07 Jul 2013 05:27:07 +0000

Trending Topics



Recently Viewed Topics




© 2015