Hukamnama Sri Harmandir Sahib Ji 9th Oct.,2013 Ang 637 [ - TopicsExpress



          

Hukamnama Sri Harmandir Sahib Ji 9th Oct.,2013 Ang 637 [ WEDNESDAY ], 24th Aasu (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਸੋਰਠਿ ਮਹਲਾ ੩ ਘਰੁ ੧ ਤਿਤੁਕੀ ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ Sorath Mahala 3 Ghar 1 Tituki Ek-Onkar Satgur Parsad ! Bhagta Di Sadha Tu Rakhda Har Jio Dhur Tu Rakhda Aaya ! Prehladh Jan Tudh Raakh Laye Har Jio Harnakash Maar Pachaya ! सोरठि महला ३ घरु १ तितुकी ੴ सतिगुर प्रसादि ॥ भगता दी सदा तू रखदा हरि जीउ धुरि तू रखदा आइआ ॥ प्रहिलाद जन तुधु राखि लए हरि जीउ हरणाखसु मारि पचाइआ ॥ ENGLISH TRANSLATION :- SORATH, THIRD MEHL, FIRST HOUSE, TI-TUKAS: ONE UNIVERSAL CREATOR GOD. BY THE GRACE OF THE TRUE GURU: You always preserve the honor of Your devotees, O Dear Lord; You have protected them from the very beginning of time. Youprotected Your servant Prahlaad, O Dear Lord, and annihilated Harnaakhash. ਪੰਜਾਬੀ ਵਿਚ ਵਿਆਖਿਆ :- ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ARTH :- Hey Hari! Tu Aapne Bhagta di ijat sda Rakhda Hai, Jdo to jagat Baniya Hai Jdo to bhagta di ijat Rakhda aa Riha Hai. Hey Hari! Prehlad Bhagat varge aneka sewka di tu ijat Rakhi Hai, Tu Harnaakhash nu maar ke muka Dita. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
Posted on: Wed, 09 Oct 2013 03:05:20 +0000

Trending Topics



Recently Viewed Topics




© 2015