Ik mint ruk k .pls jror paro g. ਇਕ ਪੇਂਡੂ ਔਰਤ - TopicsExpress



          

Ik mint ruk k .pls jror paro g. ਇਕ ਪੇਂਡੂ ਔਰਤ ਦਾ ਘਰਵਾਲਾ ਬਾਹਰ ਨੌਕਰੀ ਕਰਦਾ ਸੀ , ਉਹਨੇ ਆਪਣੇ ਪਤੀ ਨੂੰ ਚਿੱਠੀ ਲਿਖਣੀ ਸੀ, ਪਰ ਪੜ੍ਹੀ ਲਿਖੀ ਘੱਟ ਸੀ ਉਹਨੇ ਫਿਰ ਵੀ ਔਖੀ ਸੌਖੀ ਨੇ ਲਿਖ ਹੀ ਦਿੱਤੀ! ਕੌਮਾ ਡੰਡੀ ਜਿੱਥੇ ਮਨ ਆਇਆ ਪਾਈ ਗਈ ! ਚਿੱਠੀ ਇੰਝ ਲਿਖੀ ............... .... ਮੇਰੇ ਪਿਆਰੇ ਨਮਸ੍ਕਾਰ ! ਬਹੁਤ ਦਿਨ ਹੋ ਗਏ ਨੇ ਤੁਸੀਂ ਚਿੱਠੀ ਨਹੀਂ ਲਿਖੀ ਮੇਰੀ ਸਹੇਲੀ ਨੂੰ ! ਨੌਕਰੀ ਮਿਲ ਗਈ ਹੈ ਸਾਡੀ ਮੱਝ ਨੂੰ ! ਕੱਟਾ ਹੋਇਆ ਹੈ ਦਾਦਾ ਜੀ ਨੂੰ ! ਸ਼ਰਾਬ ਦੀ ਲਤ ਲੱਗ ਗਈ ਹੈ ਮੈਨੂੰ ! ਤੁਹਾਡੀ ਬਹੁਤ ਚਿੰਤਾ ਲੱਗੀ ਰਹਿੰਦੀ ਹੈ ਕੁੱਤੇ ਏ ਬੱਚੇ ! ਕੋਈ ਜੰਗਲੀ ਜਾਨਵਰ ਖਾ ਗਿਆ ਹੈ ! ਦੋ ਮਹੀਨੇ ਦਾ ਰਾਸ਼ਨ ! ਜਲਦੀ ਛੁੱਟੀ ਲੈਕੇ ਲਈ ਆਉਣਾ ਇੱਕ ਸੋਹਣੀ ਜਿਹੀ ਟੀ ਵੀ ਗਾਇਕਾ ਔਰਤ ! ਅੱਜ ਕੱਲ੍ਹ ਮੇਰੀ ਸਹੇਲੀ ਬਣ ਗਈ ਹੈ ! ਤੇ ਇਸ ਵਕਤ ਟੀ ਵੀ ਤੇ ਗਾਣਾ ਗਾ ਰਹੀ ਹੈ ਸਾਡੀ ਬੱਕਰੀ ! ਵੇਚਣੀ ਪੈ ਗਈ ਹੈ ਤੇਰੀ ਮਾਂ ! ਤੈਨੂੰ ਬਹੁਤ ਯਾਦ ਕਰਦੀ ਹੈ ਇੱਕ ਗਵਾਂਢਣ ! ਸਾਨੂੰ ਬਹੁਤ ਤੰਗ ਕਰਦੀ ਹੈ ਤੇਰੀ ਭੈਣ ! ਦੇ ਸਿਰ ਚ ਦਰਦ ਹੈ ਤੇਰੀ ਅਪਣੀ, shindo #simar pbla
Posted on: Sat, 20 Jul 2013 14:37:57 +0000

Trending Topics



Recently Viewed Topics




© 2015