Iraq Crisis: Jatinder of vill. Syalka, Amritsar missing in iraq, - TopicsExpress



          

Iraq Crisis: Jatinder of vill. Syalka, Amritsar missing in iraq, economic health of family is worst ਅੰਮ੍ਰਿਤਸਰ ਦੇ ਪਿੰਡ ਸਿਆਲਕਾ ਦਾ ਜਤਿੰਦਰ ਸਿੰਘ ਇਰਾਕ ਚ ਲਾਪਤਾ ਹੈ। 6 ਮਹੀਨੇ ਪਹਿਲਾਂ ਆਖਰੀ ਵਾਰ ਪਰਿਵਾਰ ਨਾਲ ਉਸਨੇ ਸੰਪਰਕ ਕੀਤਾ ਸੀ। ਪਰਿਵਾਰ ਜਲਦ ਪੁੱਤਰ ਦੇ ਪਰਤ ਆਉਣ ਦੀ ਰਾਹ ਤੱਕ ਰਿਹ ਹੈ। ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਮਹੀਨੇ ਮਦਦ ਵਜੋਂ ਦੇਣ ਦਾ ਐਲਾਨ ਕੀਤਾ ਗਿਆ। ਪਹਿਲੇ ਮਹੀਨੇ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਮਦਦ ਨਹੀਂ ਪਹੁੰਚੀ।
Posted on: Sat, 20 Dec 2014 10:13:17 +0000

Trending Topics



Recently Viewed Topics




© 2015