Jalandher Te Kaporthala De Dost Es Vare Dasso ਬਹੁਤ ਹੀ - TopicsExpress



          

Jalandher Te Kaporthala De Dost Es Vare Dasso ਬਹੁਤ ਹੀ ਜ਼ਰੂਰੀ ਜਾਣਕਾਰੀ- ਕੁਝ ਪਿੰਡਾ ਤੋਂ ਇਹ ਗਲ੍ਹ ਪਤਾ ਵੀ ਕੀਤੀ ਗਈ ਹੈ ਅਤੇ ਇਹ ਸੱਚ ਵੀ ਹੈ। ਕਿਹਾ ਜਾ ਰਿਹਾ ਹੈ ਕਿ ਜਲੰਧਰ ਅਤੇ ਕਪੂਰਥਲਾ ਜ਼ਿਲੇ ਵਿਚ ਕੁਝ ਪਿੰਡਾ ਵਿਚ ਇਹੋ ਜਿਹੇ ਗਿਰੋਹ ਸਰਗਰਮ ਹਨ ਜੋ ਸਿੱਖਾਂ ਦੇ ਘਰਾਂ ਮੋਹਰਾ ਜਾ ਕੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਦੀ ਰਿਕਾਰਡਿੰਗ ਚਲਾਉਂਦੇ ਹਨ। ਜਦੋਂ ਲੋਕ ਬਾਹਰ ਆਉਂਦੇ ਹਨ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ ਜਾਂ ਲੱਤਾ ਬਾਹਾਂ ਕੱਟੀਆਂ ਜਾ ਰਹੀਆਂ ਹਨ। ਇਹ 2-3 ਪਿੰਡਾ ਵਿਚ ਹੋ ਚੁੱਕਿਆ ਹੈ ਜੋ ਸਾਨੂੰ ਆਪਣੇ ਸਰੋਤਾਂ ਤੋਂ ਜਾਣਕਾਰੀ ਮਿਲੀ ਹੈ। ਜਲੰਧਰ ਕਪੂਰਥਲਾ ਇਲਾਕੇ ਵਿਚ ਇਸ ਤਰ੍ਹਾਂ ਦੀ ਬਹੁਤ ਦਹਿਸ਼ਤ ਹੈ। ਇਸ ਸੰਬੰਧੀ ਹੋਰ ਜਾਣਕਾਰੀ ਸਾਝੀ ਕਰੋ।ਕੁਝ ਲੋਕਾਂ ਮੁਤਾਬਕ ਇਹ ਕੰਮ ਅਫਰੀਕਨ ਮੂਲ ਦੇ ਕਾਲੇ ਲੋਕਾਂ ਦਾ ਹੈ ਕ੍ਰਿਪਾ ਕਰਕੇ ਸਾਰੇ ਇਸ ਗਲ੍ਹ ਵਲ੍ਹ ਧਿਆਨ ਦਿਉ ਅਤੇ ਜਾਣਕਾਰੀ ਸਾਂਝੀ ਕਰੋ। ਕਿਹਾ ਜਾਂਦਾ ਹੈ ਕਿ ਇਹ ਲੋਕ ਕੋਈ ਲੁੱਟਣ ਨਹੀਂ ਆਉਂਦੇ ਸਿਰਫ ਮਾਰਨ ਆਉਂਦੇ ਹਨ। And Please be ale APNE PARIVAAR , DOSTA , RISTEDARA NU SAFE RAKHO IK GANG KOLO JEHRI RAAT NU GHAR DE BAHAR AUNDI AA AND AA K YA TAN IK LADY HELP LAI KEHNDI AA YA FERBOH IK SOUND PLAY KRDE AA JIS NAAL LGDA HAI K KOI BAHAR LADAI KRDA PEYA. JDO TUC GATE OPEN KITA TAN OHNA NE KUJ LOOTNA NAI BS TOHANU BURI TRAH INJURED KRNA HAI News By= Punjab Spectrum #Zaildaar
Posted on: Mon, 15 Jul 2013 15:59:47 +0000

Trending Topics



Recently Viewed Topics




© 2015