Jassi Sangha ਦਾ ਜਵਾਬ ਮੈਨੂੰ ਕਿਸੇ - TopicsExpress



          

Jassi Sangha ਦਾ ਜਵਾਬ ਮੈਨੂੰ ਕਿਸੇ ਵੀ ਰੂਪ ਵਿੱਚ ਤਸੱਲੀਬਖਸ਼ ਨਹੀਂ ਲੱਗਿਆ ਹਾਲਾਂਕਿ ਕਮਲ ਜੁਨੇਜਾ ਦੇ ਇਲਾਜ ਵੇਲੇ ਮੈਂ ਗਰਜ ਦਾ ਮੈਂਬਰ ਨਹੀਂ ਸੀ .. ਪਰ ਪਿਛਲੇ ਸਾਲ ਉਤਰਾਖੰਡ ਜਾਂਦਿਆਂ ਜੱਸੀ ਨੇ ਖੁਦ ਜੋ ਸਟੇਟਮੈਂਟ ਦਿੱਤੀ ਉਹ ਇਸ ਪ੍ਰਕਾਰ ਸੀ ਕਿ - ਕਮਲ ਦੇ ਇਲਾਜ ਤੇ ਹੋਇਆ ਕੁੱਲ ਖਰਚਾ : 28 ਲੱਖ ਰੁਪਏ ਜਿਸ ਵਿੱਚੋਂ ਕਿ 6 ਲੱਖ ਰੁਪਏ ਦਾ ਕਮਲ ਦੇ ਪਿਤਾ ਮਨੋਹਰ ਲਾਲ ਵੱਲੋਂ ਖੁਦ ਇੰਤਜ਼ਾਮ ਕੀਤਾ ਗਿਆ ਗਰਜ ਵੱਲੋਂ ਹੋਰਨਾਂ ਸੰਸਥਾਵਾਂ ਤੇ ਦਾਨੀ ਸੱਜਣਾਂ (Sabhi Fatehpuri, Khushhal Singh, ਰਮਨ ਪ੍ਰੀਤ, Maninder Jeet, ਆਦਿ) ਦੀ ਸਹਾਇਤਾ ਨਾਲ ਇਕੱਠੀ ਕੀਤੀ ਗਈ ਜਮਾਂ ਰਾਸ਼ੀ - 25 ਲੱਖ ਰੁਪਏ ਇਲਾਜ ਲਈ ਬਾਕੀ 22 ਲੱਖ ਰੁਪਏ ਇਹਨਾਂ ਹੀ 25 ਲੱਖ ਰੁਪਿਆਂ ਵਿੱਚੋਂ ਦਿੱਤੇ ਗਏ ਬਾਕੀ ਬਚੇ 3 ਲੱਖ ਰੁਪਏ ਦਾ ਹਿਸਾਬ ਨਾ ਹੀ ਮੈਂ ਮੰਗਿਆ ਅਤੇ ਨਾ ਹੀ ਦਿੱਤਾ ਗਿਆ ਇਹਨਾਂ ਅੰਕੜਿਆਂ (ਜੋ ਖੁਦ ਜੱਸੀ ਸੰਘਾ ਵੱਲੋਂ ਦੱਸੇ ਗਏ) ਅਤੇ ਸਵੇਰੇ ਜੱਸੀ ਵੱਲੋਂ ਪਾਈ ਗਈ ਪੋਸਟ ਵਿੱਚ ਦਿੱਤੇ ਹਿਸਾਬ ਕਿਤਾਬ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਸਿੱਧੇ - ਅਸਿੱਧੇ ਤੌਰ ਤੇ ਇਸ ਮਸਲੇ ਨਾਲ ਜੁੜੇ ਸਾਥੀਆਂ ਨੂੰ ਸ਼ਾਇਦ ਹੋਰ ਬਾਰੀਕੀ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਜੱਸੀ ਦਾ ਸਟੇਟਸ ਸਭ ਨੇ ਪੜਿਆ ਹੋਵੇਗਾ * ਇਲਾਜ ਹੋਣ ਮਗਰੋਂ ਵੀ ਕਿਸੇ ਦਾ ਚੈੱਕ ਮਨੋਹਰ ਲਾਲ ਨੂੰ ਪਹੁੰਚਿਆ .. ਇਸਦਾ ਜੱਸੀ ਨੂੰ ਕਿੱਥੋ ਪਤਾ ਲੱਗਿਆ? -ਜੱਸੀ ਨਾਲ ਸਵੇਰੇ ਗੱਲਬਾਤ ਦੌਰਾਨ ਉਹਨੇ ਅਖਬਾਰ ਦੀ ਕਟਿੰਗ ਦਾ ਜ਼ਿਕਰ ਕੀਤਾ ਸੀ ਜੋ ਕਿਸੇ ਫੇਸਬੁੱਕ ਮਿੱਤਰ ਨੇ ਇਨਬਾੱਕਸ ਕੀਤੀ ਸੀ .. ਉਹ ਕਟਿੰਗ ਸਾਰਿਆਂ ਨੂੰ ਵਿਖਾਈ ਜਾਵੇ * ਗਰਜ ਦੇ ਦਫਤਰ ਨੂੰ ਪੇਂਟ ਕਰਨ ਤੱਕ ਦੀਆਂ ਫੋਟੋਆਂ ਪਾਉਣ ਵਾਲਿਆਂ ਨੇ ਸਮੂਹ ਲੋਕਾਂ ਨੂੰ ਸੁਚੇਤ ਕਰਨ ਲਈ ਇੱਕ ਪੋਸਟ ਕਿਉਂ ਨਾ ਪਾਈ ਕਿ ਕਮਲ ਦਾ ਇਲਾਜ ਹੋ ਚੁੱਕਾ ਹੈ, ਹੁਣ ਉਸਦੇ ਪਿਤਾ ਨੂੰ ਪੈਸੇ ਨਾ ਭੇਜੇ ਜਾਣ ? - ਇਸਦੇ ਜਵਾਬ ਵਿੱਚ ਜੱਸੀ ਦਾ ਕਹਿਣਾ ਸੀ ਕਿ ਉਹ ਨਹੀਂ ਚਾਹੁੰਦੀ ਸੀ ਕਿ ਕਿਸੇ (ਕਮਲ ਦੇ ਪਿਤਾ) ਦੇ ਖਿਲਾਫ ਲਿਖ ਕੇ ਆਪਣੀ ਐਨਰਜੀ ਵੇਸਟ ਕੀਤੀ ਜਾਂਦੀ * ਜੇ ਸੱਚਮੁੱਚ ਹੀ ਉਹ ਕਿਸੇ ਦੇ ਖਿਲਾਫ ਲਿਖ ਕੇ ਐਨਰਜੀ ਵੇਸਟ ਨਹੀਂ ਕਰਨਾ ਚਾਹੁੰਦੀ ਤਾਂ ਦੋ ਕੁ ਮਹੀਨੇ ਪਹਿਲਾਂ ਉਹਨੇ ਓਸ ਗੱਡੀ ਵਾਲੇ ਮੁਸ਼ਟੰਡੇ ਖਿਲਾਫ ਕਿਉਂ ਲਿਖਿਆ ਸੀ ਜੋ ਜੱਸੀ ਸੰਘਾ ਨੂੰ ਗਲਤ ਇਨਟੈਨਸ਼ਨ ਨਾਲ ਲਿਫਟ ਦੇਣਾ ਚਾਹੁੰਦਾ ਸੀ ? * ਜਾਂ ਫਿਰ ਕਿਤੇ ਇਸਦਾ ਮਤਲਬ ਇਹ ਤਾਂ ਨਹੀਂ ਕਿ ਉਹ ਸਿਰਫ ਉਹਨਾਂ ਖਿਲਾਫ ਲਿਖਣਾ ਪਸੰਦ ਕਰਦੀ ਹੈ ਜਿਹਨਾਂ ਨੇ ਸਿਰਫ ੳੁਸਦੇ ਨਾਲ ਬੁਰੀ ਕੀਤੀ ਹੋਵੇ .. ਹੋਰਾਂ ਦੇ ਪੈਸੇ ਨੂੰ ਬਚਾਉਣ ਲਈ ਪੋਸਟ ਪਾਉਣਾ ਉਹਨੂੰ ਐਨਰਜੀ ਵੇਸਟ ਲੱਗਦਾ ਸੀ .. this shows how much was she concerned about your donated money!!! ਜੱਸੀ ਸੰਘਾ ਨੇ ਆਪਣੇ ਹਿਸਾਬ-ਕਿਤਾਬ ਵਿੱਚ ਜਿਸ ਤਰ੍ਹਾਂ ਨਾਲ ਨਵਦੀਪ(Nav Deep) ਦੇ ਨਾਮ ਦੀ ਵਰਤੋਂ ਕੀਤੀ ਗਈ ਹੈ, ਉਹ ਸ਼ਾਇਦ ਸਾਡੇ ਅੱਖੀਂ ਘੱਟਾ ਪਾਉਣ ਲਈ ਹੋਵੇ ਜਿਸ ਤਰ੍ਹਾਂ NRI ਦੋਸਤਾਂ ਨੇ ਦਿਹਾੜੀਆਂ ਕਰ ਕਰ ਆਪਣੀ ਖੂਨ-ਪਸੀਨੇ ਦੀ ਕਮਾਈ ਜੱਸੀ ਸੰਘਾ ਦੇ ਹਵਾਲੇ ਕੀਤੀ .. ਬਿਲਕੁਲ ਉਸੇ ਤਰ੍ਹਾਂ ਨਵਦੀਪ ਨੇ ਆਪਣੇ ਗੀਤ ਵੇਚ ਕੇ ਡੇਢ ਲੱਖ ਰੁਪਿਆ ਜੱਸੀ ਦੇ ਅਕਾਊਂਟ ਵਿੱਚ ਪਵਾਇਆ ਇਸ ਗੱਲ ਦਾ ਜੱਸੀ ਨੂੰ ਵੀ ਸ਼ਾਇਦ ਇਲਮ ਨਾ ਹੋਵੇ ਬਾਈ ਨਵਦੀਪ ਦੇ ਕਹਿਣ ਅਨੁਸਾਰ ਕਿ ਉਹਨੇ ਮਹਿਜ਼ ਆਪਣੀ ਕਾਬਲੀਅਤ ਅਨੁਸਾਰ ਕਮਲ ਜੁਨੇਜਾ ਦੇ ਇਲਾਜ ਲਈ ਸਹਾਇਤਾ ਕੀਤੀ .. ਪਰ ਗਰਜ (ਜਾਂ ਜੱਸੀ ਸੰਘਾ) ਦੇ ਕਿਸੇ ਨਾਲ ਵੀ ਲੈਣ-ਦੇਣ ਵਿੱਚ ਉਸਦੀ ਕੋਈ ਇਨਵੋਲਵਮੈਂਟ ਨਹੀਂ ਮੇਰੀ ਕੋਸ਼ਿਸ਼ ਹੈ ਕਿ ਪੈਸਾ ਦਾਨ ਕਰਨ ਵਾਲੇ ਸਾਥੀਆਂ ਨੂੰ ਆਪਣੇ ਇੱਕ ਇੱਕ ਪੈਸੇ ਦਾ ਹਿਸਾਬ ਜਲਦੀ ਤੋਂ ਜਲਦੀ ਮਿਲੇ ਇਹ ਕਮਲ ਜੁਨੇਜਾ ਦਾ ਕੇਸ ਸੀ .. ਉਦੋਂ ਮੈਂ ਗਰਜ ਨਾਲ ਨਹੀਂ ਸੀ ਜੁੜਿਆ ਹੋਇਆ, ਇਸੇ ਲਈ ਕੁੱਝ ਸਵਾਲ ਹੀ ਕੀਤੇ ਨੇ .. ਚੇਅਰਮੈਨ ਅਤੇ ਖਜ਼ਾਨਚੀ ਹੋਣ ਦੇ ਨਾਤੇ ਜੱਸੀ ਸੰਘਾ ਨੂੰ ਚਾਹੀਦਾ ਹੈ ਕਿ ਉਤਰਾਖੰਡ ਹੜ੍ਹ-ਪੀੜਤਾਂ ਦੀ ਸਹਾਇਤਾ ਤੋਂ ਲੈ ਕੇ ਲੋਹੜੀ ਪ੍ਰੋਗਰਾਮ ਤੱਕ ਹਰ ਇਵੈਂਟ ਦੇ ਹਿਸਾਬ ਕਿਤਾਬ ਨੂੰ ਲੋਕਾਂ ਅੱਗੇ ਰੱਖਣ (ਸਿਰਫ ਦਾਨ ਕਰਨ ਵਾਲਿਆਂ ਅੱਗੇ ਨਹੀਂ)
Posted on: Sun, 27 Jul 2014 12:29:23 +0000

Trending Topics



Recently Viewed Topics




© 2015