Karan Maan ਅਕਲ ਹੁੰਦੀ ਜੇ ਰਾਝੇ - TopicsExpress



          

Karan Maan ਅਕਲ ਹੁੰਦੀ ਜੇ ਰਾਝੇ ਨੂੰ MiLk ਵੇਚ ਕੇ DAIRY ਪਾ ਲੈਂਦਾ...ਪੜਿਆ ਹੁੰਦਾ ਜੇ ਅਖਰ ਚਾਰ ਰਾਂਝਾ ਗਲ ਕਾਨੂੰਨ ਦੀ ਜੇਬ ਚ ਪਾ ਲੈਂਦਾ...ਜਦੋ ਦੇਖਦਾ ਹੀਰ ਹੋ ਗਈ ਜਵਾਨ...ਜਾ ਕੇ CoUrT MaRrIaGe ਕਰਵਾ ਲੈਂਦਾ...ਕਾਸ਼ ਡੁਬਣ ਤੋ ਪਹਿਲਾ ਸੋਹਣੀ PhOnE ਕਰਦੀ...ਮਹਿਵਾਲ BoAt ਮਗਵਾ ਲੈਦਾ...ਜੇ ਪਤਾ ਹੁੰਦਾ ਬਗੀ ਨੇ ਧੋਖਾ ਦੇਣਾ...ਮਿਰਜਾ ਬਗੀ ਦੀ ਥਾ BuLLeT ਮਗਵਾ ਲੈਂਦਾ... ਮਜਨੂੰ ਨੂੰ ਪਤਾ ਹੁੰਦਾ ਸਿਰ..ਉਸਦੇ ਪੈਣੇ ਪਥਰ...ਉਹ ਸਿਰ ਤੇ HeLmEt ਪਾ ਲੈਦਾ.
Posted on: Sun, 27 Jul 2014 15:10:31 +0000

Trending Topics



Recently Viewed Topics




© 2015