PLEASE SHARE IT MAXIMUM ਦੋਂਸਤੋਂ ਅਸੀ - TopicsExpress



          

PLEASE SHARE IT MAXIMUM ਦੋਂਸਤੋਂ ਅਸੀ ਰੋਂਜਮਰਾ ਦੀ ਜਿੰਦਗੀ ਚ ਬਹੁਤ ਸਾਰੀਆਂ ਸਹੂਲਤਾਂ ਵਰਤਦੇ ਹਾਂ।ਪਰ ਸਾਨੂੰ ਇਹ ਪਤਾ ਤੱਕ ਨਹੀ ਹੁੰਦਾ ਕਿ ਅਸੀ ਜਿੰਨਾਂ ਸਹੂਲਤਾਂ ਦਾ ਫਾਇਦਾ ਉਠਾ ਰਹੇ ਹਾ ਉਹਨਾਂ ਪਿੱਛੇ ਕਿਸ ਦਾ ਹੱਥ ਹੈ।ਸਾਡੀਆਂ ਬੁਨੀਆਦੀ ਜਰੂਰਤਾਂ ਵਿੱਚ CELLING FAN ਬਹੁਤ ਜਿਆਦਾ ਵਰਤਿਆਂ ਜਾਂਦਾ ਹੈ।ਜੇੇ ਇਹ ਕਹਾਂ ਹਰ ਘਰ ਚ ਵਰਤਿਆ ਜਾਂਦਾ ਹੈ ਤਾਂ ਕੁਝ ਗਲਤ ਨਹੀ ਹੋਂਵੇਗਾ।ਪਰ ਅਸੀ ਨਹੀ ਜਾਣਦੇ ਇਸਨੂੰ ਪਹਿਲੀ ਵਾਰ ਕਿਸਨੇ ਤੇ ਕਦੋਂ ਬਣਾਇਆ।ਅੱਜ ਤੁਹਾਡੇ ਰੂਬਰੂ ਉਸ ਸ਼ਖਸ਼ੀਅਤ ਨੂੰ ਕਰਨ ਜਾ ਰਿਹਾ ਹਾਂ ਜਿਸਦੀ ਬਦੌਲਤ ਅਸੀ CELLING FAN ਦੀ ਠੰਡੀ ਹਵਾ ਦਾ ਅਨੰਦ ਮਾਣਦੇ ਹਾਂ। PHILIP H.DIEHL ਦਾ ਜਨਮ 29 ਜਨਵਰੀ 1847 ਵਾਲੇ ਦਿਨ DALSHEIM,GERMANY ਦੇ ਵਿੱਚ ਹੋਇਆ।ਜੁਲਾਈ 1868 ਚ ਉਹ NEW YORK ਚ ਆ ਗਿਆ।ਏਥੇ ਉਸਨੇ ਮਸ਼ੀਨਾਂ ਦਿਆਂ ਕਈ ਵੱਖੋਂ ਵੱਖ ਦੁਕਾਨਾਂ ਤੇ ਕੰਮ ਕੀਤਾ।ਇਸ ਤੋਂ ਬਾਅਦ ਉਸਨੇ SINGER MANUFACTURING COMPANY ਚ ਕੰਮ ਕੀਤਾ।1870 ਚ ਉਹ CHICAGO ਦੇ LLINOIS ਸ਼ਹਿਰ ਚਲਿਆ ਗਿਆ।ਏਥੇ ਉਸਨੇ REMINGTON MACHINE COMPANY ਚ 1875 ਤੱਕ ਕੰਮ ਕੀਤਾ।1875 ਵਿੱਚ ਉਹ ELIZABETH,NEW JERSEY ਆ ਗਿਆ।ਏਥੇ ਉਸਨੇ ਆਪਣੀਆਂ ਜਿਆਦਾਤਰ ਖੋਂਜਾਂ ਕੀਤੀਆਂ।ਉਸਨੇ CELLING FAN(ਛੱਤ ਵਾਲਾ ਪੱਖਾ),ELECTRIC LIGHT,OSILLATING SHUTTLE SEWING MACHINE(ਸਿਲਾਈ ਮਸ਼ੀਨ),ELECTRIC ENGINE ਦੀਆਂ ਮਹੱਤਵਪੂਰਨ ਖੋਜਾਂ ਕੀਤੀਆਂ। 1)ELECTRIC LIGHT---ELIZABETH,ORCHARD STREET ਵਿਖੇ ਘਰ ਦੀ ਬਸਮੈਂਟ ਚ ਕੰਮ ਕਰਦਿਆ ਉਸਨੇ ELECTRIC LAMP ਬਣਾਈ ਜੋਂ ਕੀ ਐਡੀਸਨ ਦੁਆਰੇ ਬਣਾਏ ਗਏ ਬੱਲਬ ਨਾਲੋਂ ਕਾਫੀ ਵੱਖ ਸੀ।ਇਸ ELECTRIC LAMP ਦੀ ਕੋਂਈ ਤਾਰ ਜਾ ਲੀਡ ਨਹੀ ਸੀ।1882 ਚ ਇਸ ਨੂੰ ਪਟੈਂਟ ਕਰ ਦਿੱਤਾ ਗਿਆ। 2)OSILLATING SHUTTLE SEWING MACHINE(ਸਿਲਾਈ ਮਸ਼ੀਨ)-----PHILIP H.DIEHL ਨੇ LOBEUS B.MILLER ਨਾਲ ਮਿਲ ਕੇ OSILLATING SHUTTLE SEWING MACHINE(ਸਿਲਾਈ ਮਸ਼ੀਨ) ਬਣਾਈ ਜਿਸ ਦਾ ਡਿਜਾਇਨ BOBBING DRIVING ਨੇ ਤਿਆਰ ਕੀਤਾ। 3)ELECTRIC ENGINE----SINGER COMPANY ਚ ਕੰਮ ਕਰਦਿਆ ਉਹ ਸਿਲਾਈ ਮਸ਼ੀਨ ਨੂੰ ਹੋਂਰ ਵਧੀਆ ਬਣਾਉਣ ਚ ਲੱਗ ਗਿਆ।ਏਥੇ ਉਸਨੇ ਸਿਲਾਈ ਮਸ਼ੀਨ ਨੂੰ ਚਲਾਉਣ ਵਾਲਾ ਪਹਿਲਾ ELECTRIC ENGINE ਬਣਾਇਆ। 4)CELLING FAN-----COOL FAN ਸਭ ਤੋਂ ਪਹਿਲਾ 1882 ਚ SUHYLER SKOATS ਨੇ ਬਣਾਇਆ ਸੀ।ਪਰ PHILIP H.DIEHL ਨੇ ਇੱਕ ਬਲੇਡ ਬਣਾਇਆ ਤੇ ਉਸਨੂੰ COLLING FAN ਨਾਲ ਲਗਾ ਦਿੱਤਾ ਜਿਸ ਨੂੰ CELLING FAN ਦਾ ਨਾਮ ਦਿੱਤਾ ਗਿਆ।1887 ਚ CELLING FAN ਨੂੰ ਪੇਟੈਂਟ ਕਰ ਦਿੱਤਾ ਗਿਆ। ਮੇਰਾ ਪ੍ਰਨਾਮ ਹੈ ਇਸ ਮਹਾਨ ਸ਼ਖਸ਼ੀਅਤ ਨੂੰ ਜਿਸ ਨੇ ਮਾਨਵਤਾ ਵਾਸਤੇ ਮਹੱਤਵਪੂਰਨ ਖੋਂਜਾਂ ਕੀਤੀਆਂ।ਇਹਨਾਂ ਸ਼ਖਸ਼ੀਅਤਾਂ ਦੁਆਰਾ ਬਣਾਈਆਂ ਗਈਆਂ ਵਸਤੂਆਂ ਦਾ ਇਸਤੇਮਾਲ ਹਰ ਘਰ ਚ ਹੋਂ ਰਿਹਾਂ ਹੈ।ਆਉ ਆਪਣੇ ਬੱਚਿਆਂ ਨੂੰ ਇਹਨਾਂ ਦੀਆਂ ਪ੍ਰਾਪਤੀਆਂ ਬਾਰੇ ਦੱਸੀਏ ਤਾਂ ਜੋਂ ਉਹਨਾਂ ਦੀ ਵੀ ਵਿਗਿਆਨ ਚ ਰੁਚੀ ਵਧੇ ਤੇ ਉਹ ਵੀ ਮਾਨਵਤਾ ਵਾਸਤੇ ਕੁਝ ਕਰ ਗੁਜਰਨ।
Posted on: Sun, 17 Aug 2014 03:59:46 +0000

Trending Topics



Recently Viewed Topics




© 2015