Pendu vS sTuDy 1-3 class-ਮੈ ਪੇਪਰ ਦੀ ਸਾਰੀ - TopicsExpress



          

Pendu vS sTuDy 1-3 class-ਮੈ ਪੇਪਰ ਦੀ ਸਾਰੀ ਤਿਆਰੀ ਕਰ ਲਈ.. 3-6 class- Hard Question ਛੱਡ ਤੇ.. 6-9 class- Important Question kar ਲਏ.. 9-11 class- 4 Chapter ਕਰ ਲੲੇ ਪਾਸ ਹੋਣ ਲਈ ਬਹੁਤ ਨੇ.. 12 class-ਅੱਜ ਪੇਪਰ ਕਾਹਦਾ ਅਾ..? In College- O ਸਾਲੇੳ ਦੱਸ ਤਾ ਦਿੰਦੇ ਅੱਜ ਪੇਪਰ ਅਾ, ਬੰਦਾ ਪੈਨ lai ਆੳੁਦਾ,ਕੁਝ ਲਿਖਣਾ ਪੈ ਜਾਦਾ... Preet Singh
Posted on: Fri, 29 Nov 2013 05:55:37 +0000

Trending Topics



Recently Viewed Topics




© 2015