Re: FW: ਸਿੱਖਾ ਦਾ. ਧਰਮ ਬਦਲੀ ਕਰਣ. - TopicsExpress



          

Re: FW: ਸਿੱਖਾ ਦਾ. ਧਰਮ ਬਦਲੀ ਕਰਣ. ਕੀਤਾ ਗਿਆ ਹੈ.26th jan 1950 GURCHARANJIT SINGH LAMBA https://youtube/watch?v=MSJ2E4mKy-E GURCHARANJIT SINGH LAMBA. Phone: +1 973 699 0950 2015-01-05 9:44 GMT-05:00 Harbans Singh : ਸਿੱਖਾ ਦੇ ਗਲ ਵਿਚ ਪਾਇਆ ਗੁਲਾਮੀ ਦਾ ਸੰਗਲ Hind fascism This is no small legislative error.this was done on purpose to under wrap Sikhism.sikhs are enveloped in the fold of Hinduism by very clever virtue of this legislative definition. Remove. the Hindu sign post,HinduTag From the House of Sikhism Free Sikhism in india ਸਿੱਖਾ ਦਾ. ਧਰਮ ਬਦਲੀ ਕਰਣ. ਕੀਤਾ ਗਿਆ ਹੈ.26th jan 1950. .ਭੈਰਓ ਮਹਲਾ ੫. ਵਰਤ ਨ ਰਹਉ ਨ ਮਹ ਰਮਦਾਨਾ.ਤਿਸ ਸੇਵੀ ਜੋ ਰਖੈ ਨਿਦਾਨਾ.ਏਕ ਗੁਸਾਈ ਅਲਹੁ ਮੇਰਾ.ਹਿੰਦੂ ਤੁਰਕ ਦੁਹਾਂ ਨਬੇਰਾ.ਹੱਜ ਕਾਬੈ ਜਾਉ ਨ ਤੀਰਥ ਪੂਜਾ.ਏਕੁ ਸੇਵੀ ਅਵਰ ਨ ਦੂਜਾ.ਪੂਜਾ ਕਰਉ ਨ ਨਿਵਾਜ ਗੁਜਰਾਉ.ਏਕ ਨਿਰੰਕਰ ਲੇ ਰਿਦੇ ਨਮਸਕਾਰ. ਨਾਂ ਹਮ ਹਿੰਦੂ ਨਾ ਮੁਸਲਮਾਨ. Amend,Reword Clause [b] And delete Explanation 2. ਇਹ ਦੇਖੋ ਤੇ ਹੇਠਾਂ ਪੜੋ 2002 ਵਿਚ ਕੰਨਸਟੀਟੂਸ਼ਨ ਰੀਵੀਓ ਕਮਿਸ਼ਨ ਦੇ ਗਿਆਰਾਂ ਜੱਜਾਂ ਨੇ ਕਿਵੇਂ ਕਿਹਾ ਹੈ ਕਿ ਸਿੱਖ ਧਰਮ ਹਿੰਦੂ ਧਰਮ ਦਾ ਕਲਾਸ,ਸੈਕਸ਼ਨ ਨਹੀ ਹੈ.ਇਸ ਕਰਕੇ ਕਲਾਜ ਬੀ ਦੀ ਸੋਧ ਕਰੋ ਤੇ ਐਕਸਪਲਨੇਸ਼ਨ 2 ਦੀ ਡਲੀਸ਼ਨ ਖੱਤਮ ਕਰੋ. lawmin.nic.in/ncrwc/finalreport.htm Right to Freedom of Religion 3.23.1 A number of institutions of Sikhs and Buddhists suggested certain changes in article 25(2). Explanation II to article 25 provides that reference to Hindus in sub-clause (b) of clause (2) should be construed as including a reference to Sikhs etc. 3.23.2 The constitution review Commission in year 2002. without going into the larger issue on which the contention is based, is of the opinion that the purpose of the representations would be served if Explanation II to article 25 is omitted,[deleted] and sub-clause (b) of clause (2) of that article is reworded as follows:- ਇਸ ਤਰਾਂ ਕਲਾਜ ਬੀ ਦੀ ਰੀਵਰਡਿੰਗ rewording ਕਰਵਾਓ ਤੇ ਐਕਸਪਲਨੇਸ਼ਨ 2 ਨੂੰ delete ਖੱਤਮ ਕਰਵਾਓ. “(b) providing for social welfare and reform or the throwing open of Hindu, Sikh, Jaina or Buddhist religious institutions of a public character to all classes and sections of these religions.” And delete this Explanation 2. in sub clause[b]of section [2] the reference to hindus shall be construed as including a reference to person professing the Sikh,jaina or Buddhist religion. ਇਹ ਹਿੰਦੂ ਰੈਫਰੈਂਸ ਸਿੱਖ ਧਰਮ ਤੇ ਸਿੱਖਾ ਉਪਰ ਲਾਉਣ ਨਾਲ ਸਿਖ ਧਰਮ ਦੀ ਅੱਡਰੀ ਅਜਾਦ ਹੱਸਤੀ ਖੱਤਮ ਹੋ ਜਾਂਦੀ ਹੈ.ਜਿਸ ਕਰਕੇ ਸਿੱਖ ਅਤੇ ਸਿੱਖ ਧਰਮ ਹਿੰਦੂ ਧਰਮ ਦਾ ਕਲਾਸ ਅਤੇ ਸੈਕਸ਼ਨ ਬਣ ਜਾਂਦਾ ਹੈ. ਜਿਸ ਕਰਕੇ ਸਿੱਖਾ ਉਪਰ ਹਿੰਦੂ ਰਹਿੱਤ ਮਰੀਯਾਦਾ ਹਿੰਦੂ ਫੈਮਲੀ ਲਾਅ ਲਾਗੂੱ ਕਰ ਦਿਤੇ ਗਏ. ਇਸ ਚਲਾਕੀ ਨਾਲ ਸਿੱਖਾ ਨੂੰ 1947 ਵਿਚ ਅਜਾਦੀ ਨਹੀਂ ਮਿਲੀ.ਇਸ ਲਈ ਸਿੱਖ ਧਰਮ ਨੂੰ ਇਸਾਈ,ਮੁਸਲਿਮ ਧਰਮ ਵਾਂਗੂ ਭਾਰਤ ਵਿਚ ਅਜਾਦ ਕਰਵਾਉਣ ਲਈ ਇਸ ਦੀ ਸੋਧ ਹੋਣੀ ਬਹੁਤ ਜਰੂਰੀ ਹੈ. ਹੋਵੇ ਸਿੱਖ ਰਹਿਤ ਮਰੀਯਾਦਾ. ਮੋਹਰ ਉਸ ਉਪਰ ਲੱਗੇ ਹਿੰਦੂ ਰਹਿਤ ਮਰੀਯਾਦਾ ਕਨੂੰਨਾਂ ਦੀ.ਇਹ ਕਿਥੋਂ ਦੀ ਅਕਲਮੰਦੀ ਹੈ.ਤੁਸੀਂ ਹਿੰਦੂਆਂ ਨੂੰ ਪੁਛ ਕਿ ਦੇਖੋ ਕਿਆ ਉਹ ਆਪਣੇ ਵਿਰਸੇ ਆਪਣੀ ਰਹਿਤ ਮਰੀਯਾਦਾ ਨੂੰ ਨੀਚਾ ਕਰਕੇ ਆਪਣੇ ਬੱਚਿਆ ਦੀਆਂ ਵਿਆਹ ਸ਼ਾਦੀਆ ਜਾਂ ਹੋਰ ਕਾਰ ਵਿਹਾਰਾਂ ਉਪਰ ਮੁਸਲਮਾਨਾਂ ਦੇ references.ਇਸਲਾਮਿਕ ਲਾਅ ਦੀ ਮੋਹਰ,ਸਟੰਪ ਲੂਆ ਲੈਣਗੇ. ਸਿੱਖਾਂ ਦੇ ਕਾਰਜ ਹੋਵਣ ਸਿੱਖ ਰਹਿਤ ਗੁਰ ਮਰੀਯਾਦਾ ਨਾਲ .ਤੇ ਉਸ ਉਪਰ ਮੋਹਰ ਲੱਗੇ ਹਿੰਦੂ ਰਹਿਤ ਮਰੀਯਾਦਾ ਕਨੂੰਨਾਂ ਦੀ. ਕਿਆ ਦਿਮਾਗ ਤਾਂ ਕੁਝ ਠੀਕ ਹਨ. ਇਹ ਹਿੰਦੂ ਮੋਹਰਾਂ ਹਨ ਜੋ ਸਿੱਖਾਂ ਉਪਰ ਲੱਗਦੀਆਂ ਹਨ. Hindu code.Hindu sign post,Hindu Tag. ਇਹਨਾਂ ਵਿਚ ਕਿਤੇ ਭੀ ਸਿੱਖ ਇਥੋਜ਼ ਪਰਿਨਸੀਪਲ,ਸਿੱਖ ਰਹਿਤ ਮਰੀਯਾਦਾ ਦਾ ਸੇਕਸ਼ਨ,ਕਲਾਜ ਨਹੀਂ ਹੈ. [1]ਆਰਟੀਕਲ 25.ਕਲਾਜ ਬੀ.ਐਕਸਪਲਾਨੇਸ਼ਨ 2 [2]ਹਿੰਦੂ ਮੈਰਿਜ ਐਕਟ 1955 [3]ਹਿੰਦੂ ਅਡੱਪਸ਼ਨ ਐਕਟ 1956 [4]ਹਿੰਦੂ ਮਿਨੋਰਟੀ ਐਂਡ ਗਾਰਡੀਅਨਸ਼ਿਪ ਐਕਟ 1956 [5]ਹਿੰਦੂ ਸਕਸੈਸ਼ਨ ਐਕਟ 1956 [6]ਹਿੰਦੂ ਅਨਡੀਵਾਈਡਿਡ ਫੈਮਲੀ ਟੈਕਸ ਲਾਅ 1955 [huf] ਇਸ ਟੈਕਸ ਲਾਅ ਅਧੀਨ ਟੈਕਸ ਫੈਦੇ ਲੈਣ ਲਈ ਤਾਂ ਸਿੱਖਾਂ ਨੂੰ ਟੈਕਸ ਫੌਰਮ ਉਪਰ ਆਪਣੇ ਸਾਈਨ ਕਰਕੇ ਕਹਿਣਾਂ ਪੈਂਦਾ ਹੈ ਕਿ ਅਸੀ ਹਿੰਦੂ ਹਾਂ.ਇਹ ਸਿੱਖੀ ਸਿਧਾਤਾਂ ਉਪਰ ਬਾਹਮਣਾਂ ਵਲੋ spider nest,suger coated poison ਦਾ ਬਹੁਤ ਵੱਡਾ ਹਮਲਾ ਕੀਤਾ ਗਿਆ ਹੈ. ਇਹ ਗੁਲਾਮੀ ਨਹੀਂ ਹੈ ਤਾਂ ਹੋਰ ਕੀ ਹੈ. harbans singh aujla pakhar@hotmail Attachments area Preview YouTube video SAHIB-E-KAMAL GURU GOBIND SINGH JIs PARKASH SAHIB-E-KAMAL GURU GOBIND SINGH JIs PARKASH
Posted on: Fri, 09 Jan 2015 04:15:50 +0000

Trending Topics



Recently Viewed Topics




© 2015