Real Truth Ajj Da : - ਘਰ ਦੀ ਬਣੀ ਦੇਸੀ - TopicsExpress



          

Real Truth Ajj Da : - ਘਰ ਦੀ ਬਣੀ ਦੇਸੀ ਘਿਉ ਦੀ ਮਿਠਾਈ ਤੇ ਪਰੌਠੇ ਲੈਕੇ ਜਦੋ ਮਾ - ਬਾਪ ਕਾਲਜ ’ ਚ ਪੜਦੇ ਆਪਣੇ ਪੁੱਤਰ ਨੂੰ ਮਿਲਣ ਗਏ ... ਤਾਂ ਉਹਨਾਂ ਨੂੰ ... ... ਸਾਦੇ ਕੱਪੜਿਆ ’ ਚ ਦੇਖ ਕੇ ਇੱਕ ਕੁੜੀ ਨੇ ਪੁੱਛਿਆ who r they ? ਲੜਕੇ ਨੇ ਕਿਹਾ they r d servants from my village ਮਾ - ਬਾਪ ਦੀਆ ਅੱਖਾਂ ’ ਚ ਖੁਸ਼ੀ ਦੇ ਹੁੰਝੂ ਆ ਗਏ ਕਿ ਸਾਡਾ ਪੁੱਤਰ ਅੰਗਰੇਜੀ ਬੋਲਣ ਲੱਗ ਗਿਆ . . . . . . . . . . . . . . . so plzzzz stop it , rspect parents ...^o^ ^o^ ^_^ ^_^ :-( :-) .....Admin.....AMAN
Posted on: Sun, 08 Jun 2014 06:13:12 +0000

Trending Topics



Recently Viewed Topics




© 2015