Sangrand Diwan Hukamnama - 16/11/14 ਸਲੋਕੁ ਮਃ ੩ - TopicsExpress



          

Sangrand Diwan Hukamnama - 16/11/14 ਸਲੋਕੁ ਮਃ ੩ ॥ Salok Ma 3 || सलोकु मः ३ ॥ Shalok, Third Mehl: 28394 ਪੰ. ੧੫ ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥ Eae Man Har Jee Dhhiaae Thoo Eik Man Eik Chith Bhaae || ए मन हरि जी धिआइ तू इक मनि इक चिति भाइ ॥ O mind, meditate on the Dear Lord, with single-minded conscious concentration. 28395 ਸੋਰਠਿ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੫ ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥ Har Keeaa Sadhaa Sadhaa Vaddiaaeeaa Dhaee N Pashhothaae || हरि कीआ सदा सदा वडिआईआ देइ न पछोताइ ॥ The glorious greatness of the Lord shall last forever and ever; He never regrets what He gives. 28396 ਸੋਰਠਿ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੬ ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥ Ho Har Kai Sadh Balihaaranai Jith Saeviai Sukh Paae || हउ हरि कै सद बलिहारणै जितु सेविऐ सुखु पाइ ॥ I am forever a sacrifice to the Lord; serving Him, peace is obtained. 28397 ਸੋਰਠਿ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੬ ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥ Naanak Guramukh Mil Rehai Houmai Sabadh Jalaae ||1|| नानक गुरमुखि मिलि रहै हउमै सबदि जलाइ ॥१॥ O Nanak, the Gurmukh remains merged with the Lord; he burns away his ego through the Word of the Shabad. ||1|| 28398 ਸੋਰਠਿ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੭ ਮਃ ੩ ॥ Ma 3 || मः ३ ॥ Third Mehl: 28399 ਪੰ. ੧੭ ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥ Aapae Saevaa Laaeian Aapae Bakhas Karaee || आपे सेवा लाइअनु आपे बखस करेइ ॥ He Himself enjoins us to serve Him, and He Himself blesses us with forgiveness. 28400 ਸੋਰਠਿ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੮ ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥ Sabhanaa Kaa Maa Pio Aap Hai Aapae Saar Karaee || सभना का मा पिउ आपि है आपे सार करेइ ॥ He Himself is the father and mother of all; He Himself cares for us. 28401 ਸੋਰਠਿ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੮ ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥ Naanak Naam Dhhiaaein Thin Nij Ghar Vaas Hai Jug Jug Sobhaa Hoe ||2|| नानक नामु धिआइनि तिन निज घरि वासु है जुगु जुगु सोभा होइ ॥२॥ O Nanak, those who meditate on the Naam, the Name of the Lord, abide in the home of their inner being; they are honored throughout the ages. ||2|| 28402 ਸੋਰਠਿ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੮ ਪਉੜੀ ॥ Pourree || पउड़ी ॥ Pauree: 28403 ਪੰ. ੧੯ ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥ Thoo Karan Kaaran Samarathh Hehi Karathae Mai Thujh Bin Avar N Koee || तू करण कारण समरथु हहि करते मै तुझ बिनु अवरु न कोई ॥ You are the Creator, all-powerful, able to do anything. Without You, there is no other at all. 28404 ਸੋਰਠਿ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੬੫੩ ਪੰ. ੧੯ ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥ Thudhh Aapae Sisatt Sirajeeaa Aapae Fun Goee || तुधु आपे सिसटि सिरजीआ आपे फुनि गोई ॥ You Yourself created the world, and You Yourself shall destroy it in the end. 28405 ਸੋਰਠਿ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧ ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ ॥ Sabh Eiko Sabadh Varathadhaa Jo Karae S Hoee || सभु इको सबदु वरतदा जो करे सु होई ॥ The Word of Your Shabad alone is pervading everywhere; whatever You do, comes to pass. 28406 ਸੋਰਠਿ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੧ ਵਡਿਆਈ ਗੁਰਮੁਖਿ ਦੇਇ ਪ੍ਰਭੁ ਹਰਿ ਪਾਵੈ ਸੋਈ ॥ Vaddiaaee Guramukh Dhaee Prabh Har Paavai Soee || वडिआई गुरमुखि देइ प्रभु हरि पावै सोई ॥ God blesses the Gurmukh with glorious greatness, and then, he finds the Lord. 28407 ਸੋਰਠਿ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੨ ਗੁਰਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥੨੯॥੧॥ ਸੁਧੁ Guramukh Naanak Aaraadhhiaa Sabh Aakhahu Dhhann Dhhann Dhhann Gur Soee ||29||1|| Sudhhu गुरमुखि नानक आराधिआ सभि आखहु धंनु धंनु धंनु गुरु सोई ॥२९॥१॥ सुधु As Gurmukh, Nanak worships and adores the Lord; let everyone proclaim, Blessed, blessed, blessed is He, the Guru!||29||1||Sudh|| 28408 ਸੋਰਠਿ ਕੀ ਵਾਰ: (ਮ: ੪) ਗੁਰੂ ਗ੍ਰੰਥ ਸਾਹਿਬ : ਅੰਗ ੬੫੪ ਪੰ. ੨ Raag Sorath Guru Amar Das
Posted on: Sun, 23 Nov 2014 19:26:57 +0000

Trending Topics



min-height:30px;">
3. We have an increased amount of crimes and violence being seen
A homeless woman in Japan managed to sneak into a man’s house

Recently Viewed Topics




© 2015