Sangrand Diwan Hukamnama – 16/12/14 ਸੋਰਠਿ - TopicsExpress



          

Sangrand Diwan Hukamnama – 16/12/14 ਸੋਰਠਿ ਮਹਲਾ ੫ ॥ Sorath Mehalaa 5 || सोरठि महला ५ ॥ Sorath, Fifth Mehl: 27467 ਪੰ. ੧੮ ਆਗੈ ਸੁਖੁ ਮੇਰੇ ਮੀਤਾ ॥ Aagai Sukh Maerae Meethaa || आगै सुखु मेरे मीता ॥ Peace in this world, O my friends, 27468 ਸੋਰਠਿ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੨੯ ਪੰ. ੧੮ ਪਾਛੇ ਆਨਦੁ ਪ੍ਰਭਿ ਕੀਤਾ ॥ Paashhae Aanadh Prabh Keethaa || पाछे आनदु प्रभि कीता ॥ And bliss in the world hereafter - God has given me this. 27469 ਸੋਰਠਿ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੨੯ ਪੰ. ੧੮ ਪਰਮੇਸੁਰਿ ਬਣਤ ਬਣਾਈ ॥ Paramaesur Banath Banaaee || परमेसुरि बणत बणाई ॥ The Transcendent Lord has arranged these arrangements; 27470 ਸੋਰਠਿ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੨੯ ਪੰ. ੧੮ ਫਿਰਿ ਡੋਲਤ ਕਤਹੂ ਨਾਹੀ ॥੧॥ Fir Ddolath Kathehoo Naahee ||1|| फिरि डोलत कतहू नाही ॥१॥ I shall never waver again. ||1|| 27471 ਸੋਰਠਿ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੨੯ ਪੰ. ੧੮ ਸਾਚੇ ਸਾਹਿਬ ਸਿਉ ਮਨੁ ਮਾਨਿਆ ॥ Saachae Saahib Sio Man Maaniaa || साचे साहिब सिउ मनु मानिआ ॥ My mind is pleased with the True Lord Master. 27472 ਸੋਰਠਿ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੨੯ ਪੰ. ੧੯ ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥ Har Sarab Niranthar Jaaniaa ||1|| Rehaao || हरि सरब निरंतरि जानिआ ॥१॥ रहाउ ॥ I know the Lord to be pervading all. ||1||Pause|| 27473 ਸੋਰਠਿ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੨੯ ਪੰ. ੧੯ ਸਭ ਜੀਅ ਤੇਰੇ ਦਇਆਲਾ ॥ Sabh Jeea Thaerae Dhaeiaalaa || सभ जीअ तेरे दइआला ॥ All beings are Yours, O Merciful Lord. 27474 ਸੋਰਠਿ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੩੦ ਪੰ. ੧ ਅਪਨੇ ਭਗਤ ਕਰਹਿ ਪ੍ਰਤਿਪਾਲਾ ॥ Apanae Bhagath Karehi Prathipaalaa || अपने भगत करहि प्रतिपाला ॥ You cherish Your devotees. 27475 ਸੋਰਠਿ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੩੦ ਪੰ. ੧ ਅਚਰਜੁ ਤੇਰੀ ਵਡਿਆਈ ॥ Acharaj Thaeree Vaddiaaee || अचरजु तेरी वडिआई ॥ Your glorious greatness is wonderful and marvellous. 27476 ਸੋਰਠਿ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੩੦ ਪੰ. ੧ ਨਿਤ ਨਾਨਕ ਨਾਮੁ ਧਿਆਈ ॥੨॥੨੩॥੮੭॥ Nith Naanak Naam Dhhiaaee ||2||23||87|| नित नानक नामु धिआई ॥२॥२३॥८७॥ Nanak ever meditates on the Naam, the Name of the Lord. ||2||23||87|| 27477 ਸੋਰਠਿ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੩੦ ਪੰ. ੧ Raag Sorath Guru Arjan Dev Ji
Posted on: Sun, 21 Dec 2014 17:25:19 +0000

Trending Topics



Recently Viewed Topics




© 2015