Sometimes you have to pick the gun up to put the gun downਇਹ - TopicsExpress



          

Sometimes you have to pick the gun up to put the gun downਇਹ ਉਨਾੰ ਕਾਮਰੇਡਾੰ ਨੰੂ ਜਵਾਬ ਆ,ਜੋ ਆਵਦੇ ਆਪ ਨੰੂ ਮਨੁੱਖਤਾ ਦੇ ਰਖਵਾਲੇ ਸਮਝਦੇ,84 ਬਾਰੇ ਇਹ ਸਵਾਲ ਕਰਦੇ ਕੇ ਅਕਾਲ ਤਖਤ ਤੇ ਹਥੀਆਰ ਕਿਉੰ ਰੱਖੇ॥ ਦੂਜਾ ਜਵਾਬ ਕੇ ਸਾਨੰੂ ਗੁਰੂ ਸਹਿਬਾਨ ਨੇ ਸ਼ਸ਼ਤਰ ਰੱਖਣ ਦਾ ਹੁਕਮ ਦਿੱਤਾ ਹੈ॥ ਸ਼ਸ਼ਤ੍ਰਨ ਕੇ ਅਧੀਨ ਹੈ ਰਾਜ ਬਾਕੀ ਕਾਮਰੇਡੋ ਤੁਹਾਡੇ ਮੂੰਹੋ ਮਨੂੱਖਤਾ ਦਿਆੰ ਗੱਲਾੰ ਨੀੰ ਚੰਗੀਆੰ ਲਗਦਿਆੰ,ਕਿਉੰਕਿ ਜਿੰਨਾੰ ਜਾਨੀ ਨੁਕਸਾਨ ਅੱਜ ਤੱਕ ਤੁਸੀੰ ਕਿਤਾ,ਉਨਾੰ ਜਾਨੀ ਨੁਕਸਾਨ ਦੋਨਾੰ ਵਿਸ਼ਵ ਯੁੱਧਾੰ ਵਿੱਚ ਨਹੀ ਸੀ ਹੋਇਆ॥ਬਾਕੀ ਤੁਹਾਡਾ ਪਿਉ ਮਾਰਕਸ,ਜਿੰਨੂ ਤੁਸੀ ਮਸੀਹਾ ਮੰਨ ਦੇ ਉਹ,ਉਸ ਦੇ ਜੁਲਮਾੰ ਸਾਹਮਣੇ ਹਿਟਲਰ ਦੇ ਜੁਲਮ ਬੜੇ ਛੋਟੇ ਪੈ ਜਾੰਦੇ ਨੇ॥ਜਿਨਾੰ ਮਨੁੱਖਤਾ ਦਾ ਘਾਣ ਉਨੇੰ ਉਸ ਸਮੇੰ ਕਿਤਾ,ਇਨਾੰ ਜੁਲਮ ਹਿਟਲਰ 2 ਜਨਮ ਲੈਕੇ ਵੀ ਨਹੀ ਸੀ ਕਰ ਸਕਦਾ॥ਤੁਹਾਡੇ ਬਾਪੂ ਮਾਰਕਸ ਬਾਰੇ ਅਜੇ ਪੂਰਾ ਪੜ੍ ਰਿਹਾ,ਜਿਸ ਨੰੂ ਬਹੁਤ ਛੇਤੀ ਸਬੂਤਾੰ ਸਮੇਤ ਤੁਹਾਡੇ ਸਾਹਮਣੇ ਲਿਆਵਾੰਗਾ॥ ਦਲਜੀਤ ਸਿੰਘ ਕਾਹਲੋੰ
Posted on: Sat, 02 Aug 2014 00:52:16 +0000

Trending Topics




© 2015