THE HUNGER MAKES THE MONKEY DANCE...!! WHAT A POOR OLD MAN CAN DO - TopicsExpress



          

THE HUNGER MAKES THE MONKEY DANCE...!! WHAT A POOR OLD MAN CAN DO BEFORE IT...?? ਸਮੇਂ ਦੇ ਸਾਜ ਤੇ ਗਾਉਣਾ ਕਦੇ ਮੁਸ਼ਕਲ ਨਹੀਂ ਹੁੰਦਾ ਹੈ ਮੁਸ਼ਕਲ ਬਹੁਤ ਹੁੰਦਾ ਇਹ ਵਜਾਉਂਦੇ ਹਰ ਸਮੇਂ ਰਹਿਣਾ। ਕਦੇ ਸੀ ਘਰ ਦੇ ਮੋਢੇ ਤੇ ਕਦੇ ਮੋਢੇ ਤੇ ਘਰ ਆਪਣਾ ਸਮਾਂ ਸਾਂਵਾਂ ਜੇ ਨਾ ਹੋਵੇ ਬਿਤਾਉਂਦੇ ਹਰ ਸਮੇਂ ਰਹਿਣਾ। ----------> ਗੁਰਦੀਪ ਸਿੰਘ
Posted on: Mon, 29 Dec 2014 18:39:36 +0000

Trending Topics



Recently Viewed Topics




© 2015