To" The Princepal" High school """ ਸਰ ਗੱਲ - TopicsExpress



          

To" The Princepal" High school """ ਸਰ ਗੱਲ ਇੱਦਾ ਏ ਮੇਰੇ ਬਾਪੂ ਨੇ ਮੈਨੰੂ" 1000 ਰੁਪੇ ਫਿਸ ਵਾਸਤੇ ਦਿੱਤੇ ਸੀ" 100 ਰੁਪੇ ਦੀ ਮੈ ਫਿਲਮ ਵੇਖ ਲਈ "" 150 ਰੁਪੇ ਦੀ ਮੈ ਦਾਰੂ ਚਾੜ ਗਿਆ ਅਪਣੇ ਅੰਦਰ" ਵਿੱਚੋ ਪੰਜਵਾ ਦਾ recharg ਆਪਣੀ gf ਨੂੰ ਕਰਵਾਤਾ "" ਬਾਕੀ ਬਚੇ 700 ਰੁਪੇ ਸਾਇਸ ਵਾਲੀ ਮੈਡਮ ਕੋਲੋ" ਸ਼ਰਤ ਵਿੱਚ ਹਰ ਗਿਆ "" ਮੈ ਸਮਜਿਆ ਸੀ ਸਾਇਸ ਵਾਲੀ ਮੈਡਮ ਦਾ ਚੱਕਰ" ਬਸ maths ਵਾਲੇ ਸਰ ਨਾਲ ਹੀ ਏ" ਪਰ ਸਾਇਸ ਵਾਲੀ ਮੈਡਮ ਦਾ ਚੱਕਰਤਾ ਤੁਹਾਡੇ ਨਾਲ" ਵੀ ਏ "" ਹੁਣ ਤੁਹਾਡੇ ਕੋਲ ਦੋ ਹੀ ਰਸਤੇਆ" ਜਾ ਤਾ ਮੇਰੀ ਫਿਸ ਮਾਫ਼ ਕਰਦੋ " ਜਾ ਮੈ ਤੁਹਾਡਾ" ਪਰਦਾ ਫਾਸ਼ ਕਰਦਾ ਗਾ ਤੁਹਾਡੀ ਪਤਨੀ ਅੱਗੇ """ ਤੁਹਾਡਾ ਹੋਣਹਾਰ ( student ) pinder dhillon
Posted on: Tue, 27 Aug 2013 16:20:51 +0000

Trending Topics



Recently Viewed Topics




© 2015