Tragedy 1947 Untold Truth (ਸੰਤਾਪ 1947) - TopicsExpress



          

Tragedy 1947 Untold Truth (ਸੰਤਾਪ 1947) ਅਣਕਹਿਆ ਸਚ ਸੰਤਾਪ 1947 ਦੇ ਪ੍ਰੋਜੈਕਟ ਦੌਰਾਨ ਸਾਡੀ ਸਾਰੀ ਟੀਮ ਦਾ ਇਰਾਦਾ ਸੀ ਕਿ ਸਭ ਤੋਂ ਉਚੇ ਪਹਾੜ ਦੀ ਉਸ ਚੋਟੀ ਉਪਰ ਜਾਇਆ ਜਾਵੇ ਜੋ ਕ ਜੰਗਲ ਵਿੱਚ ਦੀ ਕਾਫੀ ਉਚਾਈ ਅਤੇ ਦੂਰੀ ਉਪਰ ਸੀ. ਅਤੇ ਜਿਸ ਰਸਤੇ ਸੋਂ ਕਬਾਇਲੀ ਸਿੱਖਾਂ ਉਪਰ ਕਹਿਰ ਵਰਤਾਉਣ ਅਏ ਸਨ.....ਬਾਰਿਸ਼ ਹੋ ਕੇ ਰਸਤਾ ਬਿਲਕੁਲ ਚਿੱਕੜ ਵਾਲਾ ਸੀ..ਉਪਰ ਤਾਂ ਘਾਹ ਦਿਸਦਾ ਸੀ ਹੇਠਾਂ ਚਿੱਕੜ ਸੀ..ਜੰਗਲਾਤ ਵਿਭਾਗ ਅਤੇ ਫੌਜੀ ਅਫਸਰਾਂ ਨੇ ਕਿਹਾ ਕਿ ਜੇਕਰ ਤੁਹਾਡੀ ਗੱਡੀ ਜਾ ਸਕਦੀ ਹੈ ਤਾਂ ਪੰਗਾ ਲਿਓ..ਕਿਉਂ ਕਿ ਜੇਕਰ ਉਪਰ ਜਾ ਕੇ ਕੋਈ ਮੁਸ਼ਕਿਲ ਆ ਗਈ ਤਾਂ ਅਸੀਂ ਕੁਝ ਨਹੀਂ ਕਰ ਸਕਾਂਗੇ ਕਿਉਂ ਕਿ ਚੋਣਾਂ ਕਰਕੇ ਸਰਹੱਦ ਪਾਰ ਤੋਂ ਜੰਗਲ ਵਿੱਚ ਮੁਜ਼ਾਹਦੀਨਾਂ ਦੇ ਆਉਣ ਦੀਆਂ ਕਨਸੋਆਂ ਵੀ ਹਨ ..ਸੋ ਉਸ ਰਸਤੇ ਵੱਲ ਨੂੰ ਚਾਲੇ ਪਾਉਣ ਤੋਂ ਪਹਿਲਾਂ ਮੈਂ ਅਤੇ ਮੇਰੇ ਕੋ-ਡਰਾਇਵਰ ਨੇ ਗੱਡੀ ਦਾ ਅੰਤ ਲਿਆ ਅਤੇ ਅਖੀਰ ਅਸੀਂ ਉਸ ਜਗ੍ਹਾਂ ਪਹੁੰਚ ਹੀ ਗਏ ਜਿਥੇ ਜਾਣਾ ਚਾਹੁੰਦੇ ਸੀ https://youtube/watch?v=y9aHA4CBT6g&feature=youtu.be
Posted on: Mon, 24 Nov 2014 11:20:50 +0000

Trending Topics



Recently Viewed Topics




© 2015