rip. people died in floods. 2min silenc for them ਕਈਆਂ - TopicsExpress



          

rip. people died in floods. 2min silenc for them ਕਈਆਂ ਦਾ ਆਪਣਿਆਂ ਤੋ ਵਿਛੋੜਾ ਪੈ ਗਿਆ , ਕਈ ਅਜੇ ਵੀ ਆਪਣਿਆਂ ਨੂ ਉਡੀਕਦੇ ਨੇ , ਜੋ ਗੰਗਾ ਵਿਚ ਗਵਾਚੇ 16 ਤਾਰੀਕ ਦੇ ਨੇ , ਕਈਆਂ ਦਾ ਸੁਪਨਾ ਟੁੱਟ ਕ ਢੇਹ ਗਿਆ ਪਾਣੀ ਆਇਆ ਸਭ ਕੁਛ ਵਹਾ ਕੇ ਲੈ ਗਿਆ , ਜੰਨਤ ਵਰਗੀ ਥਾਂ ਤੇ ਕਹਿਰ ਬੜਾ ਹੋਇਆ , ਦੇਖ ਕ ਓਹ ਫੋਟੋਆਂ ਮੇਰਾ ਦਿਲ ਬੜਾ ਰੋਇਆ ਰੱਬਾ ਤੂ ਹੇਗਾ ਕੇ ਨਹੀ ਹੁਣ ਸੋਚੀ ਪੈ ਗਿਆ , ਪਾਣੀ ਆਇਆ ਸਭ ਕੁਛ ਵਹਾ ਕੇ ਲੈ ਗਿਆ . gurman
Posted on: Mon, 24 Jun 2013 03:06:42 +0000

Trending Topics



Recently Viewed Topics




© 2015