there u go again Babbu Maan bai da ik -ik word beshkeemti - TopicsExpress



          

there u go again Babbu Maan bai da ik -ik word beshkeemti ah... sirra maan saab... love u ;) ;) ;) ਪੰਜਾਬੀ ਗਾਇਕ ਬੱਬੂ ਮਾਨ ਆਸਕਰ ਤੱਕ ਜਾਣ ਦੀ ਤਿਆਰੀ ਕਰ ਰਹੇ ਨੇ। ਬੱਬੂ ਮਾਨ ਦਾ ਕਹਿਣਾ ਹੈ ਕਿ ਉਹ ਇੱਕ ਪੰਜਾਬੀ ਫਿਲਮ ਬਨਾਉਣਾ ਚਾਹੁੰਦੇ ਨੇ ਜਿਹੜੀ ਆਸਕਰ ਤੱਕ ਜਾਵੇਗੀ। ਬੱਬੂ ਮਾਨ ਦੀ ਉਹ ਫਿਲਮ ਪੰਜਾਬ ਦੀ ਜੜਾਂ ਨਾਲ ਜੁੜੀ ਹੋਵੇਗੀ। ਬੱਬੂ ਮਾਨ ਦਾ ਮੰਨਣਾ ਹੈ ਕਿ ਪੰਜਾਬ ਤੇ ਪੰਜਾਬੀ ਮਨੋਰੰਜਨ ਜਗਤ ਚ ਹਮੇਸ਼ਾ ਤੋਂ ਅੱਗੇ ਰਹੇ ਨੇ। ਮਾਨ ਸਾਬ ਦਾ ਅਗਲਾ ਟਾਰਗੇਟ ਬਾਲੀਵੁੱਡ ਹੈ ਤੇ ਉਸ ਤੋਂ ਬਾਅਦ ਉਹ ਸਿੱਧੀ ਐਂਟਰੀ ਆਕਸਰ ਚ ਕਰਨਗੇ। ਬੱਬੂ ਮਾਨ ਨੂੰ ਹਾਲ ਹੀ ਚ ਅੰਤਰਰਾਸ਼ਟ੍ਰੀਅ ਸੰਮਾਨ ਮਿੱਲਿਆ ਹੈ। ਵਰਲਡ ਮਿਊਜ਼ਿਕ ਐਵਾਰਡਸ ਚ ਚਾਰ ਐਵਾਰਡ ਬੱਬੂ ਮਾਨ ਦੀ ਝੋਲੀ ਚ ਆਏ ਨੇ। ਬੱਬੂ ਮਾਨ ਨੇ ਇੰਡਸਟ੍ਰੀ ਦੇ ਵੱਡੇ ਤੇ ਮਸ਼ਹੂਰ ਗਾਇਕਾਂ ਨੂੰ ਪਿੱਛੇ ਛੱਡਿਆ ਹੈ ਇਸ ਮੁਕਾਬਲੇ ਚ ਜਿਸ ਲਈ ਉਹ ਆਪਣੇ ਫੈਨਸ ਦਾ ਧੰਨਵਾਦ ਕਰਦੇ ਨੇ।
Posted on: Sun, 28 Dec 2014 16:25:17 +0000

Trending Topics



Recently Viewed Topics




© 2015